ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
ਨਕਲੀ ਦਵਾਈ ਕਾਰਨ ਖਰਾਬ ਹੋ ਗਈ ਕਿਸਾਨਾਂ ਦੀ ਫ਼ਸਲ, ਧਾਲੀਵਾਲ ਬੋਲੇ ਨਕਲੀ ਦਵਾਈ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ

ਨਕਲੀ ਦਵਾਈ ਕਾਰਨ ਖਰਾਬ ਹੋ ਗਈ ਕਿਸਾਨਾਂ ਦੀ ਫ਼ਸਲ, ਧਾਲੀਵਾਲ ਬੋਲੇ ਨਕਲੀ ਦਵਾਈ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ

abhishek-thakur
Abhishek Thakur | Published: 10 Apr 2023 16:57 PM

ਖੇਤੀਬਾੜੀ ਮੰਤਰੀ ਧਾਲੀਵਾਲ ਪਹੁੰਚੇ ਗੁਰਦਾਸਪੁਰ, ਖਰਾਬ ਹੋਈ ਫ਼ਸਲ ਦਾ ਲਿਆ ਜਾਇਜ਼ਾ

Crop Damage: ਗੁਰਦਸਪੂਰ ਪਹੁੰਚੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਫ਼ਾਸਲਾਂ ਦਾ ਲਿਆ ਜਾਇਜ਼ਾ, ਨਲਕੀ ਦਵਾਈ ਕਾਰਨ ਖਰਾਬ ਹੋ ਗਈ ਕਿਸਾਨਾਂ ਦੀ ਫ਼ਸਲ। ਧਾਲੀਵਾਲ ਬੋਲੇ ਨਕਲੀ ਦਵਾਈ ਕਿਸਾਨ ਨੂੰ ਬਰਬਾਦ ਕਰ ਦੇਂਦੀ ਹੈ , 4 ਵਾਰ ਛਿੜਕਾਅ ਕਰਨ ਤੋਂ ਬਾਅਦ ਵੀ ਕਣਕ ਦੀ ਫਸਲ ਖਰਾਬ ਹੋ ਗਈ। ਧਾਲੀਵਾਲ ਨੇ ਨਕਲੀ ਦਵਾਈ ਵੇਚਣ ਵਾਲੇ ਅਤੇ ਕਾਰਵਾਈ ਨਾ ਕਰਨ ਵਾਲੇ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ।