ਪੰਜਾਬ ਦੇ ਕਿੰਨੂ ਕਿਸਾਨਾਂ ਨੇ ਫਸਲ ਲੈ ਕੇ ਡੀਸੀ ਦਫਤਰ ਦੇ ਬਾਹਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ
ਫਾਜ਼ਿਲਕਾ 'ਚ ਕਿਸਾਨਾਂ ਨੇ ਕਿੰਨੂਆਂ ਨਾਲ ਭਰੀਆਂ ਟਰਾਲੀਆਂ ਲੈ ਕੇ ਡੀਸੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ... ਇਸ ਦੌਰਾਨ ਜਦੋਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ... ਕਿਸਾਨਾਂ ਨੇ ਗੋਲ ਚੌਕ ਤੋਂ ਸੰਜੀਵ ਸਿਨੇਮਾ ਚੌਕ ਤੱਕ ਕਿੰਨੂ ਨਾਲ ਭਰੀਆਂ ਟਰਾਲੀਆਂ ਨੂੰ ਸੜਕ 'ਤੇ ਹੀ ਪਲਟਾ ਦਿੱਤਾ ਫਿਰ ਉਨ੍ਹਾਂ ਉਸ ਉੱਪਰ ਟਰੈਕਟਰ ਚਲਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ...
ਫਾਜ਼ਿਲਕਾ ‘ਚ ਕਿਸਾਨਾਂ ਨੇ ਕਿੰਨੂਆਂ ਨਾਲ ਭਰੀਆਂ ਟਰਾਲੀਆਂ ਲੈ ਕੇ ਡੀਸੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ… ਇਸ ਦੌਰਾਨ ਜਦੋਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ… ਕਿਸਾਨਾਂ ਨੇ ਗੋਲ ਚੌਕ ਤੋਂ ਸੰਜੀਵ ਸਿਨੇਮਾ ਚੌਕ ਤੱਕ ਕਿੰਨੂ ਨਾਲ ਭਰੀਆਂ ਟਰਾਲੀਆਂ ਨੂੰ ਸੜਕ ‘ਤੇ ਹੀ ਪਲਟਾ ਦਿੱਤਾ ਫਿਰ ਉਨ੍ਹਾਂ ਉਸ ਉੱਪਰ ਟਰੈਕਟਰ ਚਲਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ…
