Loading video

ਅਮਰੀਕਾ ਅਤੇ ਇਜ਼ਰਾਈਲ ਜ਼ਮੀਨੀ ਯੁੱਧ ਤੋਂ ਕਿਉਂ ਕਰ ਰਿਹਾ ਮਨ੍ਹਾ, ਸਾਹਮਣੇ ਆਈ ਵਜ੍ਹਾ

| Edited By: Kusum Chopra

Oct 23, 2023 | 7:25 PM

Israel Hamas war: ਅਮਰੀਕਾ ਚਾਹੁੰਦਾ ਹੈ ਕਿ ਸਾਰੇ ਬੰਧਕਾਂ ਨੂੰ ਸਭ ਤੋਂ ਪਹਿਲਾਂ ਹਮਾਸ ਦੀ ਹਿਰਾਸਤ ਵਿੱਚੋਂ ਰਿਹਾਅ ਕਰਵਾਇਆ ਜਾਵੇ। ਉਸ ਤੋਂ ਬਾਅਦ ਗੀ ਇਜ਼ਰਾਈਲ ਹਮਾਸ ਨੂੰ ਖਤਮ ਕਰਨ ਲਈ ਜ਼ਮੀਨੀ ਜੰਗ ਦਾ ਐਲਾਨ ਕਰੇ। ਹਾਲ ਹੀ ਵਿੱਚ ਹਮਾਸ ਨੇ ਦੋ ਅਮਰੀਕੀ ਲੋਕਾਂ ਨੂੰ ਰਿਹਾਅ ਕੀਤਾ ਹੈ।

ਅਮਰੀਕਾ ਯੁੱਧ ਦੇ ਪਹਿਲੇ ਦਿਨ ਤੋਂ ਹੀ ਇਜ਼ਰਾਈਲ ਦੇ ਨਾਲ ਖੜ੍ਹਾ ਹੈ। ਪਰ ਹੁਣ ਅਮਰੀਕਾ ਗਾਜ਼ਾ ‘ਤੇ ਜ਼ਮੀਨੀ ਜੰਗ ਲਈ ਇਜ਼ਰਾਈਲ ‘ਤੇ ਵਿਚਾਰ ਕਰ ਰਿਹਾ ਹੈ। ਅਮਰੀਕਾ ਦੇ ਅਜਿਹਾ ਕਰਨ ਦਾ ਵੱਡਾ ਕਾਰਨ ਸਾਹਮਣੇ ਆ ਗਿਆ ਹੈ। ਅਮਰੀਕਾ ਚਾਹੁੰਦਾ ਹੈ ਕਿ ਪਹਿਲਾਂ ਹਮਾਸ ਦੀ ਹਿਰਾਸਤ ਵਿਚੋਂ ਸਾਰੇ ਬੰਧਕਾਂ ਨੂੰ ਰਿਹਾਅ ਕੀਤਾ ਜਾਵੇ। ਉਸ ਤੋਂ ਬਾਅਦ ਇਜ਼ਰਾਈਲ ਹਮਾਸ ਨੂੰ ਖਤਮ ਕਰਨ ਲਈ ਜ਼ਮੀਨੀ ਜੰਗ ਦਾ ਐਲਾਨ ਕਰੇ। ਹਾਲ ਹੀ ਵਿੱਚ ਹਮਾਸ ਨੇ ਦੋ ਅਮਰੀਕੀ ਲੋਕਾਂ ਨੂੰ ਰਿਹਾਅ ਕੀਤਾ ਹੈ। ਇਸ ਦੇ ਬਾਵਜੂਦ ਕਈ ਅਮਰੀਕੀ ਨਾਗਰਿਕ ਅਜੇ ਵੀ ਹਮਾਸ ਵੱਲੋਂ ਬੰਧਕ ਬਣਾਏ ਹੋਏ ਹਨ। ਵੀਡੀਓ ਦੇਖੋ