Indian Railways ਨੇ ਬਦਲਿਆ Ticket Booking ਦਾ ਨਿਯਮ, ਹੁਣ ਕਰਨਾ ਹੋਵੇਗਾ ਇਹ
ਪਹਿਲਾਂ ਇਹ ਨਿਯਮ ਸਿਰਫ ਤਤਕਾਲ ਬੁਕਿੰਗ ਲਈ ਲਾਗੂ ਸੀ। ਹੁਣ ਇਹ ਆਮ ਰਿਜ਼ਰਵਡ ਟਿਕਟਾਂ, ਜਿਵੇਂ ਕਿ ਸਲੀਪਰ, AC 2 ਟੀਅਰ, ਅਤੇ AC 3 ਟੀਅਰ 'ਤੇ ਵੀ ਲਾਗੂ ਹੋਵੇਗਾ। ਇਸ ਬਦਲਾਅ ਦਾ ਉਦੇਸ਼ ਦਲਾਲਾਂ ਅਤੇ ਅਣਅਧਿਕਾਰਤ ਏਜੰਟਾਂ ਦੁਆਰਾ ਟਿਕਟ ਬੁਕਿੰਗ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣਾ ਹੈ।
ਭਾਰਤੀ ਰੇਲਵੇ ਨੇ ਟਿਕਟ ਬੁਕਿੰਗ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਸੁਰੱਖਿਆ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। 1 ਅਕਤੂਬਰ, 2025 ਤੋਂ, IRCTC ਵੈੱਬਸਾਈਟ ਅਤੇ ਮੋਬਾਈਲ ਐਪ ‘ਤੇ ਰਿਜ਼ਰਵਡ ਟਿਕਟ ਬੁਕਿੰਗ ਦੇ ਪਹਿਲੇ 15 ਮਿੰਟਾਂ ਲਈ ਆਧਾਰ ਤਸਦੀਕ ਲਾਜ਼ਮੀ ਕਰ ਦਿੱਤੀ ਗਈ ਹੈ। ਪਹਿਲਾਂ ਇਹ ਨਿਯਮ ਸਿਰਫ ਤਤਕਾਲ ਬੁਕਿੰਗ ਲਈ ਲਾਗੂ ਸੀ। ਹੁਣ ਇਹ ਆਮ ਰਿਜ਼ਰਵਡ ਟਿਕਟਾਂ, ਜਿਵੇਂ ਕਿ ਸਲੀਪਰ, AC 2 ਟੀਅਰ, ਅਤੇ AC 3 ਟੀਅਰ ‘ਤੇ ਵੀ ਲਾਗੂ ਹੋਵੇਗਾ। ਇਸ ਬਦਲਾਅ ਦਾ ਉਦੇਸ਼ ਦਲਾਲਾਂ ਅਤੇ ਅਣਅਧਿਕਾਰਤ ਏਜੰਟਾਂ ਦੁਆਰਾ ਟਿਕਟ ਬੁਕਿੰਗ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣਾ ਹੈ। ਇਸ ਮਿਆਦ ਦੌਰਾਨ ਸਿਰਫ਼ ਆਧਾਰ ਲਿੰਕਡ ਅਤੇ ਪ੍ਰਮਾਣਿਤ IRCTC ਅਕਾਉਂਟਸ ਵਾਲੇ ਯੂਜਰਸ ਹੀ ਟਿਕਟਾਂ ਬੁੱਕ ਕਰ ਸਕਣਗੇ। ਰੇਲਵੇ ਸਟੇਸ਼ਨਾਂ ਦੇ PRS ਕਾਊਂਟਰਾਂ ‘ਤੇ ਟਿਕਟ ਬੁਕਿੰਗ ਪ੍ਰਕਿਰਿਆ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਦੇਖੋ ਵੀਡੀਓ
60 ਘੰਟੇ ਭਾਰਤ 'ਚ ਰਹੇ ਪੁਤਿਨ, ਬ੍ਰਿਕਸ ਸੰਮੇਲਨ ਤੋਂ ਬਾਅਦ ਰੂਸ ਰਵਾਨਾ
BRICS Summit 2026: ਦਿੱਲੀ 'ਚ ਸਫਲ ਸੰਮੇਲਨ, ਦੁਨੀਆ ਨੇ ਦੇਖੀ ਭਾਰਤ ਦੀ ਤਾਕਤ
BRICS Summit : ਬ੍ਰਿਕਸ ਸਮਿਟ 'ਚ ਮੋਦੀ-ਪੁਤਿਨ ਦੀ ਗਰਮਜੋਸ਼ੀ ਭਰੀ ਮੁਲਾਕਾਤ, ਇੱਕ ਇਤਿਹਾਸਕ ਪਲ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ