ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
WITT: ਬਤੌਰ ਗਲੋਬਲ ਲੀਡਰ ਵਜੋਂ ਦੁਨੀਆ ਭਾਰਤ ਤੋਂ ਕੀ ਰੱਖਦੀ ਹੈ ਉਮੀਦ?

WITT: ਬਤੌਰ ਗਲੋਬਲ ਲੀਡਰ ਵਜੋਂ ਦੁਨੀਆ ਭਾਰਤ ਤੋਂ ਕੀ ਰੱਖਦੀ ਹੈ ਉਮੀਦ?

tv9-punjabi
TV9 Punjabi | Published: 26 Feb 2024 16:29 PM

'ਨਾਟ ਐਨ ਏਰਾ ਆਫ ਵਾਰ' ਵਿਸ਼ੇ 'ਤੇ ਭਾਰਤ ਗਲੋਬਲ ਪੀਸ ਕੈਟਾਲਿਸਟ ਵਜੋਂ ਸੁਰੱਖਿਆ ਮਾਹਿਰ ਤਵਕਾਰੋਵਾ ਨੇ ਕਿਹਾ ਕਿ ਭਾਰਤ ਸ਼ਾਂਤੀ ਬਣਾਈ ਰੱਖਣ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਸੀਨੀਅਰ ਡਿਪਲੋਮੈਟ ਸਈਅਦ ਅਕਬਰੂਦੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੋਖਿਮ ਉਠਾਏ ਤਾਂ ਅੱਜ ਉਨ੍ਹਾਂ ਨੇ ਆਪਣੇ ਆਪ ਨੂੰ ਵਿਸ਼ਵ ਨੇਤਾ ਵਜੋਂ ਸਥਾਪਿਤ ਕੀਤਾ ਹੈ।

ਟੀਵੀ 9 ਨੈੱਟਵਰਕ ਦੇ ਵੱਟ ਇੰਡੀਆ ਥਿੰਕਸ ਟੂਡੇ ਗਲੋਬਲ ਸਮਿਟ 2024 ਵਿੱਚ ਦੂਜੇ ਦਿਨ ਨੌਟ ਐਨ ਏਰਾ ਆਫ਼ ਵਾਰ ਵਿਸ਼ੇ ਉੱਤੇ ਚਰਚਾ ਕੀਤੀ ਗਈ। ਜਿਸ ਵਿਚ ਮਾਲਦੀਵ ਦੀ ਸਾਬਕਾ ਰੱਖਿਆ ਮੰਤਰੀ ਮਾਰੀਆ ਦੀਦੀ, ਸੀਨੀਅਰ ਭਾਰਤੀ ਡਿਪਲੋਮੈਟ ਸਈਅਦ ਅਕਬਰੂਦੀਨ ਅਤੇ ਭਾਰਤ ਦੇ ਤੌਰ ‘ਤੇ ਗਲੋਬਲ ਪੀਸ ਕੈਟਾਲਿਸਟ ਸੁਰੱਖਿਆ ਮਾਮਲਿਆਂ ਦੇ ਮਾਹਿਰ ਤਾਵਾਕਾਰੋਵਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ।