Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ ‘ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ ‘ਚ ਡੁੱਬੇ ਲੋਕ
ਸੁਤੰਤਰਤਾ ਦਿਹਾੜੇ ਦੇ ਮੌਕੇ ਤੇ CRPF ਵੱਲੋਂ ਸੁਖਣਾ ਲੇਕ ਤੇ ਇੱਕ ਖਾਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ CRPF ਦੇ ਬ੍ਰਾਸ ਬੈਂਡ ਗਰੁੱਪ ਨੇ ਦਿਲ ਨੂੰ ਛੁਹ ਲੈਣ ਵਾਲੀ ਪਰਫਾਰਮੈਂਸ ਦਿੱਤੀ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਪਹੁੰਚੇ ਜਵਾਨ ਅਤੇ ਆਮ ਲੋਕ ਬਹੁਤ ਹੀ ਉਤਸ਼ਾਹਿਤ ਨਜਰ ਆਏ।
Independence Day: ਸੁਤੰਤਰਤਾ ਦਿਹਾੜੇ ਦੇ ਮੌਕੇ ਤੇ CRPF ਵੱਲੋਂ ਸੁਖਣਾ ਲੇਕ ਤੇ ਇੱਕ ਖਾਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ CRPF ਦੇ ਬ੍ਰਾਸ ਬੈਂਡ ਗਰੁੱਪ ਨੇ ਦਿਲ ਨੂੰ ਛੁਹ ਲੈਣ ਵਾਲੀ ਪਰਫਾਰਮੈਂਸ ਦਿੱਤੀ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਪਹੁੰਚੇ ਜਵਾਨ ਅਤੇ ਆਮ ਲੋਕ ਬਹੁਤ ਹੀ ਉਤਸ਼ਾਹਿਤ ਨਜਰ ਆਏ। ਲੋਕਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਵਧਾਉਂਦੇ ਹਨ ਅਤੇ ਵੀਰ ਬਹਾਦੁਰਾਂ ਵੱਲੋਂ ਕੁਰਬਾਨੀਆਂ ਦੇ ਕੇ ਆਜਾਦ ਕਰਵਾਏ ਗਏ ਭਾਰਤ ਦੇਸ਼ ਦੀ ਮਹਾਨਤਾ ਨੂੰ ਦਰਸਾਉਂਦੇ ਹਨ। ਟੀਵੀ9 ਪੰਜਾਬੀ ਨੇ ਇਸ ਮੌਕੇ CRPF ਦੇ ਜਵਾਨਾਂ ਅਤੇ ਉੱਥੇ ਮੌਜੂਦ ਲੋਕਾਂ ਨਾਲ ਖਾਸ ਗੱਲਬਾਤ ਕੀਤੀ। ਵੇਖੋ ਵੀਡੀਓ….
Published on: Aug 13, 2026 01:59 PM IST
Loading...
Unable to load recommendations.
Follow Us
