Pregnancy Tips: ਮਾਂ ਬਣਨ ‘ਚ ਆ ਰਹੀ ਹੈ ਮੁਸ਼ਕੱਲ ਤਾਂ ਵੇਖੋ Astro Scientist GD Vashist ਦੇ ਇਹ ਸੁਝਾਅ

| Edited By:

Mar 15, 2023 | 4:41 PM

ਵੇਖਿਆ ਗਿਆ ਹੈ ਕਿ ਜਿਆਦਾਤਰ ਨੌਜਵਾਨ ਕਰੀਅਰ ਬਣਾਉਣ ਦੀ ਦੌੜ ਵਿੱਚ ਵਿਆਹ ਵਿੱਚ ਕਾਫੀ ਦੇਰ ਕਰ ਦਿੰਦੇ ਹਨ। ਵੱਡੀ ਉੱਮਰ ਹੋਣ ਕਰਕੇ ਔਰਤ ਨੂੰ ਜਿਆਦਾਤਰ ਗਰਭਧਾਰਨ 'ਚ ਵੀ ਕਈ ਮੁਸ਼ਕਲਾਂ ਆਉਂਦੀਆਂ ਹਨ। ਇਸ ਮੁਸ਼ਕੱਲ ਤੋਂ ਕਿਵੇਂ ਪਾਰ ਪਾਈਏ...ਅਜਿਹੇ ਹੀ ਕਈ ਸਵਾਲਾਂ ਦੇ ਜਵਾਬ ਅਸੀਂ ਤਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ।

ਵਿਆਹ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਘਰ ਵਿੱਚ ਬੱਚੇ ਦੀ ਕਿਲਕਾਰੀ ਸੁਣਾਈ ਨਹੀਂ ਦਿੱਤੀ। ਮਾਂ ਬਣਨਾ ਹਰ ਔਰਤ ਦਾ ਸੁਪਨਾ ਹੁੰਦਾ ਹੈ ਪਰ ਕਿਸੇ ਵਜ੍ਹਾ ਨਾਲ ਕੁਝ ਜੋੜੇ ਇਸ ਖੁਸ਼ੀ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਜੋੜੇ ਕਈ ਵਾਰ ਜਿੰਦਗੀ ਤੋਂ ਕਾਫੀ ਮਾਯੂਸ ਹੋ ਜਾਂਦੇ ਹਨ। ਉਹ ਆਪਣੀ ਜਿੰਦਗੀ ਵਿੱਚ ਬੱਚੇ ਦੀ ਖੁਸ਼ੀ ਪਾਉਣ ਲਈ ਕਈ ਤਰ੍ਹਾਂ ਦੇ ਊਪਾਅ ਅਤੇ ਇਲਾਜ ਕਰਦੇ ਹਨ। ਜੇਕਰ ਤੁਹਾਡੀ ਜਿੰਦਗੀ ਵਿੱਚ ਵੀ ਇਸ ਖੁਸ਼ੀ ਦੀ ਕਮੀ ਹੈ ਤਾਂ ਅੱਜ ਦਾ ਐਪੀਸੋਡ ਤੁਹਾਡੇ ਲਈ ਹੀ ਹੈ। ਅੱਜ Astro Scientist GD Vashist ਤੁਹਾਨੂੰ ਦੱਸਣ ਜਾ ਰਹੇ ਹਨ ਕੁਝ ਖਾਸ ਉਪਾਅ, ਜਿਸ ਨਾਲ ਤੁਹਾਡੇ ਉੱਤੇ ਵੀ ਰੱਬ ਦੀ ਮੇਹਰ ਹੋ ਸਕਦੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ