ਫਾਜ਼ਿਲਕਾ ਦੀ ਅਨਾਜ ਮੰਡੀ ‘ਚ ਆ ਗਿਆ ਹੜ੍ਹ, ਪਾਣੀ ‘ਚ ਤੈਰਦਾ ਨਜ਼ਰ ਆਇਆ ਝੋਨਾ
ਪੰਜਾਬ ਦੇ ਫਾਜ਼ਿਲਕਾ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਸਿਰਫ਼ ਇੱਕ ਘੰਟੇ ਦੀ ਭਾਰੀ ਬਾਰਿਸ਼ ਨੇ ਅਨਾਜ ਮੰਡੀ ਨੂੰ ਤਲਾਅ ਵਿੱਚ ਬਦਲ ਦਿੱਤਾ। ਮੰਡੀ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਕਿਸਾਨਾਂ ਨੂੰ ਕਿਸ਼ਤੀਆਂ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ। ਮੀਂਹ ਨਾਲ ਮੰਡੀ ਵਿੱਚ ਪਿਆ ਝੋਨਾ ਤੈਰਦਾ ਹੋਇਆ ਨਜਰਾ ਆਇਆ।
ਪੰਜਾਬ ਦੇ ਫਾਜ਼ਿਲਕਾ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਸਿਰਫ਼ ਇੱਕ ਘੰਟੇ ਦੀ ਭਾਰੀ ਬਾਰਿਸ਼ ਨੇ ਅਨਾਜ ਮੰਡੀ ਨੂੰ ਤਲਾਅ ਵਿੱਚ ਬਦਲ ਦਿੱਤਾ। ਮੰਡੀ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਕਿਸਾਨਾਂ ਨੂੰ ਕਿਸ਼ਤੀਆਂ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ। ਮੀਂਹ ਨਾਲ ਮੰਡੀ ਵਿੱਚ ਪਿਆ ਝੋਨਾ ਤੈਰਦਾ ਹੋਇਆ ਨਜਰਾ ਆਇਆ। ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਹੈ। ਤਸਵੀਰਾਂ ਮੀਂਹ ਤੋਂ ਬਾਅਦ ਮੰਡੀ ਦੀ ਭਿਆਨਕ ਸਥਿਤੀ ਨੂੰ ਦਰਸਾਉਂਦੀਆਂ ਰਹੀਆਂ ਹਨ। ਕਿਸਾਨ ਹੁਣ ਆਪਣੀਆਂ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਚਿੰਤਤ ਹਨ।
Published on: Oct 12, 2026 11:29 AM IST
Loading...
Unable to load recommendations.
Follow Us
