ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
ਕੀ ਅਲ-ਸ਼ਿਫਾ ਹਸਪਤਾਲ 'ਚ ਰੱਖੇ ਗਏ ਹਨ ਬੰਧਕ?, ਵੇਖੋ ਗਰਾਊਂਡ ਰਿਪੋਰਟ

ਕੀ ਅਲ-ਸ਼ਿਫਾ ਹਸਪਤਾਲ ‘ਚ ਰੱਖੇ ਗਏ ਹਨ ਬੰਧਕ?, ਵੇਖੋ ਗਰਾਊਂਡ ਰਿਪੋਰਟ

tv9-punjabi
TV9 Punjabi | Updated On: 16 Nov 2023 11:17 AM IST

IDF Khulasa on Al Shifa Hospital: ਆਈਡੀਐਫ ਨੇ ਕਿਹਾ ਕਿ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਮਾਸ ਦੇ ਟਿਕਾਣਿਆਂ ਨੂੰ ਤਬਾਹ ਨਹੀਂ ਕੀਤਾ ਜਾਂਦਾ। IDF ਨੂੰ ਸੂਚਨਾ ਮਿਲੀ ਹੈ ਕਿ ਅਲ-ਸ਼ਿਫਾ ਹਸਪਤਾਲ ਹਮਾਸ ਦਾ ਸਭ ਤੋਂ ਵੱਡਾ ਕਮਾਂਡ ਸੈਂਟਰ ਹੈ। ਇਸ ਕਾਰਨ ਆਈਡੀਐਫ ਨੇ ਹਸਪਤਾਲ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ।

ਇਜ਼ਰਾਇਲੀ ਫੌਜ ਨੇ ਗਾਜ਼ਾ ਦੇ ਅਲ-ਸ਼ਿਫਾ ਹਸਪਤਾਲ ‘ਚ ਹਮਾਸ ਦੇ ਲੜਾਕਿਆਂ ਨੂੰ ਆਤਮ ਸਮਰਪਣ ਕਰਨ ਦਾ ਮੌਕਾ ਦਿੱਤਾ। ਪਰ ਇਜ਼ਰਾਇਲੀ ਫੌਜ ਨੇ ਹਮਾਸ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ। ਆਈਡੀਐਫ ਨੇ ਕਿਹਾ ਕਿ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਮਾਸ ਦੇ ਟਿਕਾਣਿਆਂ ਨੂੰ ਤਬਾਹ ਨਹੀਂ ਕੀਤਾ ਜਾਂਦਾ। ਪਰ IDF ਨੂੰ ਸੂਚਨਾ ਮਿਲੀ ਹੈ ਕਿ ਅਲ-ਸ਼ਿਫਾ ਹਸਪਤਾਲ ਹਮਾਸ ਦਾ ਸਭ ਤੋਂ ਵੱਡਾ ਕਮਾਂਡ ਸੈਂਟਰ ਹੈ। ਇਸ ਕਾਰਨ ਆਈਡੀਐਫ ਨੇ ਹਸਪਤਾਲ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ। ਵੀਡੀਓ ਦੇਖੋ

Published on: Nov 16, 2023 11:15 AM