Future Crime Summit 2024: ਫਿਊਚਰ ਕ੍ਰਾਈਮ ਸਮਿਟ 2024…ਸਾਈਬਰ ਸੁਰੱਖਿਆ ਦਾ ਸੰਕਲਪ

| Edited By: Ramandeep Singh

Feb 10, 2024 | 12:31 PM

ਸਾਈਬਰ ਕ੍ਰਾਈਮ ਨੂੰ ਲੈ ਕੇ ਜਾਰਰੁਕਤਾ ਵਧਾਉਣ ਨੂੰ ਲੈ ਕੇ ਦਿੱਲੀ 'ਚ ਦੋ ਦਿਨਾਂ ਫਿਊਚਰ ਕ੍ਰਾਈਮ ਸਮਿਟ ਆਯੋਜਿਤ ਕੀਤਾ ਗਿਆ। ਸਮਿਟ 'ਚ ਇਹ ਗੱਲ ਸਾਹਮਣੇ ਆਈ ਕਿ ਦੇਸ਼ 'ਚ ਸਾਈਬਰ ਸੁਰੱਖਿਆ ਸਭ ਤੋਂ ਵੱਡੀ ਚਣੌਤੀ ਹੈ। ਇਸ ਤੋਂ ਹੋਣ ਵਾਲੇ ਖ਼ਤਰਿਆ ਅਤੇ ਬਚਾਅ 'ਤੇ ਸਮਿਟ 'ਚ ਚਰਚਾ ਕੀਤੀ ਗਈ। ਇਸ ਮੌਕੇ 'ਤੇ ਸਾਈਬਰ ਐਕਸਪਰਟਸ ਸਮੇਤ ਕਈ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨੇ ਆਪਣੀ ਗੱਲ ਸਾਹਮਣੇ ਰੱਖੀ ਅਤੇ ਇਸ ਚਣੌਤੀ ਨਾਲ ਮਿਲ ਕੇ ਲੜਾਈ ਕਰਨ ਦਾ ਫੈਸਲਾ ਲਿਆ।

ਸਾਈਬਰ ਕ੍ਰਾਈਮ ਨੂੰ ਲੈ ਕੇ ਜਾਰਰੁਕਤਾ ਵਧਾਉਣ ਨੂੰ ਲੈ ਕੇ ਦਿੱਲੀ ‘ਚ ਦੋ ਦਿਨਾਂ ਫਿਊਚਰ ਕ੍ਰਾਈਮ ਸਮਿਟ ਆਯੋਜਿਤ ਕੀਤਾ ਗਿਆ। ਸਮਿਟ ‘ਚ ਇਹ ਗੱਲ ਸਾਹਮਣੇ ਆਈ ਕਿ ਦੇਸ਼ ‘ਚ ਸਾਈਬਰ ਸੁਰੱਖਿਆ ਸਭ ਤੋਂ ਵੱਡੀ ਚਣੌਤੀ ਹੈ। ਇਸ ਤੋਂ ਹੋਣ ਵਾਲੇ ਖ਼ਤਰਿਆ ਅਤੇ ਬਚਾਅ ‘ਤੇ ਸਮਿਟ ‘ਚ ਚਰਚਾ ਕੀਤੀ ਗਈ। ਇਸ ਮੌਕੇ ‘ਤੇ ਸਾਈਬਰ ਐਕਸਪਰਟਸ ਸਮੇਤ ਕਈ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨੇ ਆਪਣੀ ਗੱਲ ਸਾਹਮਣੇ ਰੱਖੀ ਅਤੇ ਇਸ ਚਣੌਤੀ ਨਾਲ ਮਿਲ ਕੇ ਲੜਾਈ ਕਰਨ ਦਾ ਫੈਸਲਾ ਲਿਆ।