ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
ਬਠਿੰਡਾ ਪੁਲਿਸ ਕ਼ਾਨੂਨ ਵਿਵਸਥਾ ਨੂੰ ਲੈ ਕੇ ਸਖਤ, ਸ਼ਹਿਰ 'ਚ ਕਡਿਆ ਗਿਆ ਫਲੈਗ ਮਾਰਚ

ਬਠਿੰਡਾ ਪੁਲਿਸ ਕ਼ਾਨੂਨ ਵਿਵਸਥਾ ਨੂੰ ਲੈ ਕੇ ਸਖਤ, ਸ਼ਹਿਰ ‘ਚ ਕਡਿਆ ਗਿਆ ਫਲੈਗ ਮਾਰਚ

abhishek-thakur
Abhishek Thakur | Published: 05 Apr 2023 12:48 PM IST

ਬਠਿੰਡਾ ਵਿਖੇ ਵੀ ਪੁਲਿਸ ਵਲੋਂ ਫਲੈਗ ਮਾਰਚ ਕੱਢਿਆ ਗਿਆ ਅਤੇ ਥਾਂ ਥਾਂ ਤੇ ਚੈਕਿੰਗ ਵੀ ਕੀਤੀ ਗਈ। ਡੀਐਸਪੀ ਨੇ ਦੱਸਿਆ ਕਿ ਵਾਰੀ ਵਾਰੀ ਪੁਲਿਸ ਵੱਲੋਂ ਥਾਂ ਥਾਂ 'ਤੇ ਲੋਕਾਂ ਨੂੰ ਭਰੋਸਾ ਦਵਾਉਣ ਲਈ ਫਲੈਗ ਮਾਰਚ ਕੱਢੇ ਜਾ ਰਹੇ ਨੇ।

ਪੰਜਾਬ ਦੀ ਕ਼ਾਨੂਨ ਵਿਵਸਥਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਮੁਸਤੈਦ ਹੈ, ਇਸੇ ਲਈ ਸੂਦੇ ਦੇ ਹਰ ਜਿਲੇ ‘ਚ ਚੈਕਿੰਗ ਅਭਿਆਨ ਅਤੇ ਫਲੈਗ ਮਾਰਚ ਕੱਢੇ ਜਾ ਰਹੇ ਨੇ, ਜਿਸ ਦਾ ਮਕਸਦ ਲੋਕਾਂ ਨੂੰ ਆਸ਼ਵਾਸਨ ਦਵਾਉਣਾ ਹੈ ਕਿ ਪੰਜਾਬ ਪੁਲਿਸ ਲੋਕਾਂ ਦੇ ਨਾਲ ਖਾਦੀ ਹੈ ਅਤੇ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ, ਨਾਲ ਹੀ ਹਨ ਫਲੈਗ ਮਾਰਚਾਂ ਨਾਲ ਇਹ ਸੁਨੇਹਾ ਜਾਂਦਾ ਹੈ ਕਿ ਅਸਮਾਜਿਕ ਤ੍ਤਵਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸੇ ਕਦੀ ਤਹਿਤ ਬਠਿੰਡਾ ਵਿਖੇ ਵੀ ਪੁਲਿਸ ਵਲੋਂ ਫਲੈਗ ਮਾਰਚ ਕੱਢਿਆ ਗਿਆ ਅਤੇ ਥਾਂ ਥਾਂ ਤੇ ਚੈਕਿੰਗ ਵੀ ਕੀਤੀ ਗਈ। ਡੀਐਸਪੀ ਨੇ ਦੱਸਿਆ ਕਿ ਵਾਰੀ ਵਾਰੀ ਪੁਲਿਸ ਵੱਲੋਂ ਥਾਂ ਥਾਂ ‘ਤੇ ਲੋਕਾਂ ਨੂੰ ਭਰੋਸਾ ਦਵਾਉਣ ਲਈ ਫਲੈਗ ਮਾਰਚ ਕੱਢੇ ਜਾ ਰਹੇ ਨੇ।