Farmers Protest: ਬੈਰੀਕੇਡ ਤੋੜਨ ਲਈ ਕਿਸਾਨਾਂ ਨੇ ਮੰਗਵਾਈ JCB, ਡਰੋਨ ਡੇਗਣ ਲਈ ਉਡਾਏ ਪਤੰਗ Punjabi news - TV9 Punjabi

Farmers Protest: ਬੈਰੀਕੇਡ ਤੋੜਨ ਲਈ ਕਿਸਾਨਾਂ ਨੇ ਮੰਗਵਾਈ JCB, ਡਰੋਨ ਡੇਗਣ ਲਈ ਉਡਾਏ ਪਤੰਗ

Published: 

14 Feb 2024 18:00 PM

ਕਿਸਾਨ ਅੰਦੋਲਨ ਦੇ ਦੂਜੇ ਦਿਨ ਵੀ ਕਿਸਾਨ ਅਜੇ ਤੱਕ ਸ਼ੰਭੂ ਬਾਰਡਰ 'ਤੇ ਕੀਤੀ ਗਈ ਬੈਰੀਕੇਡਿੰਗ ਨੂੰ ਤੋੜ ਨਹੀਂ ਪਾਏ ਹਨ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਸ਼ੰਭੂ ਬਾਰਡਰ ਨੂੰ ਪਾਰ ਕਰਕੇ ਦਿੱਲੀ ਕੂਚ ਕਰਨਗੇ। ਕਿਸਾਨ ਪੁਲਿਸ ਦੇ ਡਰੋਨਾਂ ਨੂੰ ਡੇਗਣ ਲਈ ਹੁਣ ਪਤੰਗ ਉਡਾ ਰਹੇ ਹਨ ਤਾਂ ਜੋ ਡਰੋਨ ਨੂੰ ਕਿਸੇ ਤਰੀਕੇ ਡੋਰ 'ਚ ਫਸਾ ਕੇ ਡੇਗਿਆ ਜਾ ਸਕੇ। ਇਸੇ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜੇਸੀਬੀ ਵੀ ਮੰਗਵਾ ਰਹੇ ਹਨ ਤਾਂ ਜੋ ਬੈਰੀਕੇਡਿੰਗ ਨੂੰ ਹਟਾਇਆ ਜਾ ਸਕੇ।

Follow Us On

ਕਿਸਾਨ ਅੰਦੋਲਨ ਦੇ ਦੂਜੇ ਦਿਨ ਵੀ ਕਿਸਾਨ ਅਜੇ ਤੱਕ ਸ਼ੰਭੂ ਬਾਰਡਰ ‘ਤੇ ਕੀਤੀ ਗਈ ਬੈਰੀਕੇਡਿੰਗ ਨੂੰ ਤੋੜ ਨਹੀਂ ਪਾਏ ਹਨ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਸ਼ੰਭੂ ਬਾਰਡਰ ਨੂੰ ਪਾਰ ਕਰਕੇ ਦਿੱਲੀ ਕੂਚ ਕਰਨਗੇ। ਕਿਸਾਨ ਪੁਲਿਸ ਦੇ ਡਰੋਨਾਂ ਨੂੰ ਡੇਗਣ ਲਈ ਹੁਣ ਪਤੰਗ ਉਡਾ ਰਹੇ ਹਨ ਤਾਂ ਜੋ ਡਰੋਨ ਨੂੰ ਕਿਸੇ ਤਰੀਕੇ ਡੋਰ ‘ਚ ਫਸਾ ਕੇ ਡੇਗਿਆ ਜਾ ਸਕੇ। ਇਸੇ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜੇਸੀਬੀ ਵੀ ਮੰਗਵਾ ਰਹੇ ਹਨ ਤਾਂ ਜੋ ਬੈਰੀਕੇਡਿੰਗ ਨੂੰ ਹਟਾਇਆ ਜਾ ਸਕੇ।

Tags :
Exit mobile version