E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?

| Edited By: Kusum Chopra

| Jul 15, 2026 | 1:57 PM IST

E20 ਈਥੇਨੌਲ-ਬਲੈਂਡੇਡ ਪੈਟਰੋਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀ ਗੁੰਮਰਾਹਕੁੰਨ ਜਾਣਕਾਰੀ ਫੈਲਾਈ ਜਾ ਰਹੀ ਹੈ। ਕੁਝ ਯੂਜਰਸ ਦਾਅਵਾ ਕਰ ਰਹੇ ਹਨ ਕਿ E20 ਬਾਲਣ ਦੀ ਵਰਤੋਂ ਵਾਹਨ ਇੰਜਣਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ, ਫਿਊਲ ਟੈਂਕਾਂ ਵਿੱਚ ਪਾਣੀ ਭਰ ਰਿਹਾ ਹੈ, ਅਤੇ ਇੰਜਣ ਖਰਾਬ ਹੁੰਦਾ ਹੈ ਤਾਂ ਕਿ ਬੀਮਾ ਕੰਪਨੀਆਂ ਕਲੇਮ ਦਾ ਭੁਗਤਾਨ ਨਹੀਂ ਕਰਨਗੀਆਂ।

E20 ਈਥੇਨੌਲ-ਬਲੈਂਡੇਡ ਪੈਟਰੋਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀ ਗੁੰਮਰਾਹਕੁੰਨ ਜਾਣਕਾਰੀ ਫੈਲਾਈ ਜਾ ਰਹੀ ਹੈ। ਕੁਝ ਯੂਜਰਸ ਦਾਅਵਾ ਕਰ ਰਹੇ ਹਨ ਕਿ E20 ਬਾਲਣ ਦੀ ਵਰਤੋਂ ਵਾਹਨ ਇੰਜਣਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ, ਫਿਊਲ ਟੈਂਕਾਂ ਵਿੱਚ ਪਾਣੀ ਭਰ ਰਿਹਾ ਹੈ, ਅਤੇ ਇੰਜਣ ਖਰਾਬ ਹੁੰਦਾ ਹੈ ਤਾਂ ਕਿ ਬੀਮਾ ਕੰਪਨੀਆਂ ਕਲੇਮ ਦਾ ਭੁਗਤਾਨ ਨਹੀਂ ਕਰਨਗੀਆਂ। ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਨਿਤਿਨ ਗਡਕਰੀ ਵਾਲੇ ਪੋਸਟਰ ਰਾਹੀਂ ਸਰਕਾਰ ‘ਤੇ ਜ਼ਿੰਮੇਵਾਰੀ ਤੋਂ ਭੱਜਣ ਦਾ ਆਰੋਪ ਵੀ ਲਗਾਇਆ ਜਾ ਰਿਹਾ ਹੈ। ਦੇਖੋ ਵੀਡੀਓ…

Published on: Jul 15, 2026 01:51 PM IST
Follow Us