‘ਧਰਮ ਦੀ ਰਾਜਨੀਤੀ ਤੋਂ ਇਲਾਵਾ…’ ਮੰਤਰੀ ਬਲਜੀਤ ਕੌਰ ਦਾ ਭਾਜਪਾ ‘ਤੇ ਤਿੱਖਾ ਹਮਲਾ

| Edited By: Kusum Chopra

| Mar 03, 2026 | 6:10 PM IST

ਪੰਜਾਬ ਬਜਟ ਵਿੱਚ ਇਸ ਵਾਰ ਔਰਤਾਂ ਲਈ ਵੱਡੇ ਐਲਾਨ ਹੋਣ ਦੀ ਪੂਰੀ ਉਮੀਦ ਹੈ। ਪੰਜਾਬ ਸਰਕਾਰ ਪਹਿਲਾਂ ਤੋਂ ਐਲਾਨੇ ਗਏ ਪੈਸੇ ਦੇਣ ਜਾ ਰਹੀ ਹੈ। ਇਸਦਾ ਪੂਰਾ ਬਲੂ ਪ੍ਰਿੰਟ ਵੀ ਤਿਆਰ ਕਰ ਲਿਆ ਜਾਵੇਗਾ। ਇਸ ਪੂਰੇ ਮਾਮਲੇ ਤੇ ਟੀਵੀ9ਪੰਜਾਬੀ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਨਾਲ ਖਾਸ ਗੱਲਬਾਤ ਕੀਤੀ। ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ ਨੇ ਪਹਿਲੀਆਂ ਸਰਕਾਰਾਂ ਦੌਰਾਨ ਲਟਕੇ ਕੰਮਾਂ ਨੂੰ ਹੀ ਹੁਣ ਤੱਕ ਪੂਰਾ ਕਰਦੀ ਆਈ ਹੈ।

ਪੰਜਾਬ ਬਜਟ ਵਿੱਚ ਇਸ ਵਾਰ ਔਰਤਾਂ ਲਈ ਵੱਡੇ ਐਲਾਨ ਹੋਣ ਦੀ ਪੂਰੀ ਉਮੀਦ ਹੈ। ਪੰਜਾਬ ਸਰਕਾਰ ਔਰਤਾਂ ਲਈ ਪਹਿਲਾਂ ਤੋਂ ਐਲਾਨੇ ਗਏ ਪੈਸੇ ਦੇਣ ਜਾ ਰਹੀ ਹੈ। ਇਸਦਾ ਪੂਰਾ ਬਲੂ ਪ੍ਰਿੰਟ ਵੀ ਤਿਆਰ ਕਰ ਲਿਆ ਜਾਵੇਗਾ। ਇਸ ਪੂਰੇ ਮਾਮਲੇ ਤੇ ਟੀਵੀ9ਪੰਜਾਬੀ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਨਾਲ ਖਾਸ ਗੱਲਬਾਤ ਕੀਤੀ। ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ ਮੁਫਤ ਬਿਜਲੀ, ਪਾਣੀ ਵਰਗ੍ਹੇ ਪਹਿਲੀਆਂ ਸਰਕਾਰਾਂ ਦੌਰਾਨ ਲਟਕੇ ਕੰਮਾਂ ਨੂੰ ਹੀ ਹੁਣ ਤੱਕ ਪੂਰਾ ਕਰਦੀ ਆਈ ਹੈ। ਅਤੇ ਹੁਣ ਔਰਤਾਂ ਨਾਲ ਕੀਤਾ ਵਾਅਦਾ ਵੀ ਪੂਰਾ ਹੋਣ ਜਾ ਰਿਹਾ ਹੈ। ਬੀਜੇਪੀ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਤਾਂ ਧਰਮ ਨੂੰ ਵੀ ਵਰਤ ਲੈਂਦੇ ਹਨ। ਉਹ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਚੀਜ ਨੂੰ ਮਰੋੜ ਲੈਂਦੇ ਹਨ। ਵੇਖੋ ਪੂਰੀ ਗੱਲਬਾਤ…

Published on: Mar 03, 2026 06:09 PM IST
Follow Us