ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ ‘ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ
ਯੂਕੇ ਦੀ ਬ੍ਰਿਸਟਲ ਯੂਨੀਵਰਸਿਟੀ ਦੀ ਹਾਲੀਆ ਰਿਸਰਚ ਦੇ ਅਨੁਸਾਰ, ਨਿਯਮਤ ਕਸਰਤ ਨਾ ਸਿਰਫ਼ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀ ਹੈ ਬਲਕਿ ਇਸਨੂੰ ਨਿਯੰਤਰਿਤ ਕਰਨ ਵਾਲੇ ਨਰਵਸ ਸਿਸਟਮ ਦੀ ਪੂਰੀ ਵਾਈਰਿੰਗ ਨੂੰ ਵੀ ਬਦਲ ਦਿੰਦੀ ਹੈ।
ਯੂਕੇ ਦੀ ਬ੍ਰਿਸਟਲ ਯੂਨੀਵਰਸਿਟੀ ਦੀ ਹਾਲੀਆ ਰਿਸਰਚ ਦੇ ਅਨੁਸਾਰ, ਨਿਯਮਤ ਕਸਰਤ ਨਾ ਸਿਰਫ਼ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀ ਹੈ ਬਲਕਿ ਇਸਨੂੰ ਨਿਯੰਤਰਿਤ ਕਰਨ ਵਾਲੇ ਨਰਵਸ ਸਿਸਟਮ ਦੀ ਪੂਰੀ ਵਾਈਰਿੰਗ ਨੂੰ ਵੀ ਬਦਲ ਦਿੰਦੀ ਹੈ। ਵਿਗਿਆਨੀਆਂ ਨੇ ਪਾਇਆ ਕਿ ਸਿਰਫ਼ 10 ਹਫ਼ਤਿਆਂ ਦੀ ਮਾਡਰੇਟ ਐਰੋਬਿਕ ਐਕਸਰਸਾਈਜ਼ (ਜਿਵੇਂ ਕਿ ਬ੍ਰਿਸਕ ਵਾਕ) ਦਿਲ ਦੇ ਸੱਜੇ ਹਿੱਸੇ ਵਿੱਚ ਨਿਊਰੋਨਸ ਦੀ ਗਿਣਤੀ ਨੂੰ ਚੌਗੁਣਾ ਕਰ ਦਿੰਦੀ ਹੈ, ਜਦੋਂ ਕਿ ਖੱਬੇ ਪਾਸੇ ਨਿਊਰੋਨਸ ਦਾ ਆਕਾਰ ਦੁੱਗਣਾ ਹੋ ਜਾਂਦਾ ਹੈ। ਇਹ ਵਿਲੱਖਣ ਰੀਮਾਡਲਿੰਗ ਐਰੀਥਮੀਆ, ਐਨਜਾਈਨਾ ਅਤੇ ਬ੍ਰੋਕਨ ਹਾਰਟ ਸਿੰਡਰੋਮ ਵਰਗੀਆਂ ਸਮੱਸਿਆਵਾਂ ਦੇ ਸਹੀ ਇਲਾਜ ਵਿੱਚ ਬਹੁਤ ਮਦਦਗਾਰ ਹੈ। ਸਿਹਤਮੰਦ ਦਿਲ ਲਈ, ਹਫ਼ਤੇ ਵਿੱਚ 150 ਮਿੰਟ ਕਸਰਤ ਜਰੂਰ ਕਰੋ।
Published on: Oct 29, 2026 12:38 PM
Follow Us
Latest Videos
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ