WITT ਸੰਮੇਲਨ ਚ ਬੋਲੇ ਕਾਂਗਰਸ ਸੰਸਦ ਇਮਰਾਨ ਪ੍ਰਤਾਪਗੜ੍ਹੀ

| Edited By: Rohit Kumar

Mar 30, 2025 | 11:19 AM

ਕਾਂਗਰਸ ਦੇ ਸੰਸਦ ਇਮਰਾਨ ਪ੍ਰਤਾਪਗੜ੍ਹੀ ਨੇ TV9 ਦੇ ਵਿਸ਼ਾਲ ਪਲੇਟਫਾਰਮ What India Thinks Today ਤੇ ਕਈ ਮੁੱਦਿਆਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਸੰਵਿਧਾਨ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਆਦਰਸ਼ਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਸੰਵਿਧਾਨ ਤੇ ਚੱਲੇਗਾ।

ਕਾਂਗਰਸ ਦੇ ਸੰਸਦ ਇਮਰਾਨ ਪ੍ਰਤਾਪਗੜ੍ਹੀ ਨੇ TV9 ਦੇ ਵਿਸ਼ਾਲ ਪਲੇਟਫਾਰਮ What India Thinks Today ਤੇ ਕਈ ਮੁੱਦਿਆਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਸੰਵਿਧਾਨ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਆਦਰਸ਼ਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਸੰਵਿਧਾਨ ਤੇ ਚੱਲੇਗਾ। ਨਫ਼ਰਤ ਦੀ ਉਮਰ ਬਹੁਤ ਛੋਟੀ ਹੁੰਦੀ ਹੈ। ਗਾਂਧੀ ਦਾ ਮਾਰਗ ਹੀ ਦੇਸ਼ ਨੂੰ ਬਚਾਏਗਾ। ਸੰਭਲ ਮਾਮਲੇ ਵਿੱਚ ਪੁਲਿਸ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਵਰਦੀ ਦਾ ਕੋਈ ਧਰਮ ਨਹੀਂ ਹੁੰਦਾ।