ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਬੋਲੇ ਰਵਨੀਤ ਬਿੱਟੂ,”ਏਜੰਸੀਆਂ ਹਿੰਦੂ, ਮੁਸਲਿਮ, ਸਿੱਖ ਲੜਾਉਣਾ ਚਾਹੁੰਦੀਆਂ” – Punjabi News

ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਬੋਲੇ ਰਵਨੀਤ ਬਿੱਟੂ,”ਏਜੰਸੀਆਂ ਹਿੰਦੂ, ਮੁਸਲਿਮ, ਸਿੱਖ ਲੜਾਉਣਾ ਚਾਹੁੰਦੀਆਂ”

Updated On: 

15 Mar 2023 11:32 AM

ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਅਰਾਜਕਤਾ ਫੈਲਾਉਣ ਵਿੱਚ ਕਾਮਯਾਬ ਹੋ ਰਿਹਾ ਹੈ। ਅੱਗੇ ਉਹਨਾਂ ਕਿਹਾ ਕਿ ਅਮ੍ਰਿਤਪਾਲ ਉਹਨਾਂ ਏਜੇਂਸੀਆਂ ਦਾ ਖਿਡੌਣਾ ਹੈ ਜੋ ਹਿੰਦੂ, ਮੁਸਲਿਮ, ਸਿੱਖ ਭਾਈਚਾਰੇ ਨੂੰ ਲੜਾਉਣ ਦੀ ਫ਼ਿਰਾਕ 'ਚ ਰਹਿੰਦੀਆਂ ਨੇ।

Follow Us On

ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਅਰਾਜਕਤਾ ਫੈਲਾਉਣ ਵਿੱਚ ਕਾਮਯਾਬ ਹੋ ਰਿਹਾ ਹੈ। ਅੱਗੇ ਉਹਨਾਂ ਕਿਹਾ ਕਿ ਅਮ੍ਰਿਤਪਾਲ ਉਹਨਾਂ ਏਜੇਂਸੀਆਂ ਦਾ ਖਿਡੌਣਾ ਹੈ ਜੋ ਹਿੰਦੂ, ਮੁਸਲਿਮ, ਸਿੱਖ ਭਾਈਚਾਰੇ ਨੂੰ ਲੜਾਉਣ ਦੀ ਫ਼ਿਰਾਕ ‘ਚ ਰਹਿੰਦੀਆਂ ਨੇ।

Exit mobile version