Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ ‘ਚ ਮਿਲੀ ਸ਼ੈਤਾਨੀ ਗੁੱਡੀ!
ਕਾਮੇਡੀਅਨ ਭਾਰਤੀ ਸਿੰਘ ਨੇ ਵੀ ਕੁਝ ਅਜਿਹਾ ਹੀ ਕੀਤਾ ਪਰ ਇਸ ਲਬੂਬੂ ਡੌਲ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਹਾਲ ਹੀ ਵਿੱਚ, ਕਿਸੇ ਨੇ ਉਨ੍ਹਾਂ ਨੂੰ ਇੱਕ ਹੋਰ ਲਬੂਬੂ ਡੌਲ ਮੁੜ ਤੋਂ ਗਿਫਟ ਕੀਤੀ ਹੈ।
ਲਬੂਬੂ ਡੌਲ ਦਾ ਟ੍ਰੈਂਡ ਇੰਟਰਨੈੱਟ ‘ਤੇ ਵਾਇਰਲ ਹੋਇਆ, ਜਿਸ ਤੋਂ ਬਾਅਦ ਇਸ ਡੌਲ ਦੀ ਕੀਮਤ ਅਸਮਾਨ ਛੂਹ ਗਈ, ਪਰ ਫਿਰ ਵੀ ਲੋਕ ਇਸਨੂੰ ਬਹੁਤ ਖਰੀਦ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਕੁਝ ਅਜਿਹੇ ਵੀਡੀਓ ਵੀ ਵਾਇਰਲ ਹੋਏ, ਜਿਸ ਵਿੱਚ ਇਸਨੂੰ ਸ਼ੈਤਾਨ ਦਾ ਰੂਪ ਦੱਸਿਆ ਗਿਆ ਸੀ। ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸਨੂੰ ਸਾੜ ਦਿੱਤਾ। ਕਾਮੇਡੀਅਨ ਭਾਰਤੀ ਸਿੰਘ ਨੇ ਵੀ ਕੁਝ ਅਜਿਹਾ ਹੀ ਕੀਤਾ ਪਰ ਇਸ ਲਬੂਬੂ ਡੌਲ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਹਾਲ ਹੀ ਵਿੱਚ, ਕਿਸੇ ਨੇ ਉਨ੍ਹਾਂ ਨੂੰ ਇੱਕ ਹੋਰ ਲਬੂਬੂ ਡੌਲ ਮੁੜ ਤੋਂ ਗਿਫਟ ਕੀਤੀ ਹੈ।
Published on: Aug 13, 2025 06:07 PM IST