ਸੀਐਮ ਯੋਗੀ ਨੇ ਰਵਿਦਾਸ ਜਯੰਤੀ ਦੀ ਦਿੱਤੀ ਵਧਾਈ , ਪੰਜਾਬੀ ਰਵਿਦਾਸ ਭਾਈਚਾਰੇ ਨੂੰ ਦਿੱਤਾ ਸ਼ੁਭਕਾਮਨਾ ਸੰਦੇਸ਼

Updated On: 15 Mar 2023 16:38:PM

ਵਾਰਾਣਸੀ ‘ਚ ਅੱਜ ਰਵਿਦਾਸ ਜੈਅੰਤੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ, ਇਸ ਮੌਕੇ ਸ਼ਰਧਾਲੂਆਂ ਲਾਇ ਵਾਰਾਣਸੀ ‘ਚ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਵਾਰਾਣਸੀ ‘ਚ ਵੈਸਾਂ ਵਾਲੇ ਰਵਿਦਾਸ ਭਾਈਚਾਰੇ ਦੇ ਲੋਕਾਂ ਅਤੇ ਪੰਜਾਬ ਤੋਂ ਆਏ ਸ਼ਰਧਾਲੂਆਂ ਨੂੰ ਯੂਪੀ ਦੇ ਸੀਐਮ ਯੋਗੀ ਅਦਿਤ੍ਯਨਾਥ ਨੇ ਰਵਿਦਾਸ ਜਯੰਤੀ ਦੀ ਖਾਸ ਵਧਾਈ ਦਿੱਤੀ ਅਤੇ ਪ੍ਰੋਗਰਾਮ ‘ਚ ਵੀ ਸ਼ਾਮਲ ਹੋਏ। ਮੰਦਰ ‘ਚ ਮੱਥਾ ਟੇਕਣ ਤੋਂ ਬਾਅਦ ਸੀਐਮ ਨੇ ਭਗਤ ਨਿਰੰਜਨ ਦਾਸ ਨਾਲ ਖਾਸ ਮੁਲਾਕਾਤ ਕੀਤੀ ਅਤੇ ਰਵਿਦਾਸ ਭਾਈਚਾਰੇ ਨੂੰ ਦਿਹਾੜੇ ਦੀ ਸ਼ੁਭਕਾਮਨਾ ਦਿੰਦੇ ਹੋਏ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ।

Follow Us On

Published: 05 Feb 2023 17:26:PM