ਮੁੱਖਮੰਤਰੀ ਮਾਨ ਬੋਲੇ "ਬਾਜਵਾ ਸਾਬ੍ਹ ਅੱਖਾਂ ਮਿਲਾ ਕੇ ਗੱਲ ਕਰੋ", ਵੇਖੋ ਸਦਨ 'ਚ ਭਿੜ ਗਏ ਦੋਵੇਂ ਲੀਡਰ Punjabi news - TV9 Punjabi

ਮੁੱਖਮੰਤਰੀ ਮਾਨ ਬੋਲੇ “ਬਾਜਵਾ ਸਾਬ੍ਹ ਅੱਖਾਂ ਮਿਲਾ ਕੇ ਗੱਲ ਕਰੋ”, ਵੇਖੋ ਸਦਨ ‘ਚ ਭਿੜ ਗਏ ਦੋਵੇਂ ਲੀਡਰ

Updated On: 

15 Mar 2023 11:32 AM

ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ

Follow Us On

ਪੰਜਾਬ ਵਿਧਾਨ ਸਭ ਦੇ ਬਜਟ ਸੈਸ਼ਨ ਦਾ ਅੱਜ ਦੂਸਰਾ ਦਿਨ ਰਿਹਾ . ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ। ਰੇਤ ਮਾਫੀਆ ‘ਚ ਪਿਛਲੀਆਂ ਸਰਕਾਰਾਂ ਦਾ ਹੱਥ ਦਸਦਿਆਂ ਮਾਨ ਨੇ ਕਿਹਾ ਕਿ ਜਿੰਨੇ ਮਾਫ਼ੀਏ ਅਸੀਂ ਫੜੇ ਨੇ ਤੇ ਉਸ ‘ਚ ਚੰਨੀ ਦਾ ਵੀ ਨਾਮ ਹੈ, ਜੋ Public Mines ਸਾਡੀ ਸਰਕਾਰ ਨੇ ਚਲਾਈਆਂ, ਉਹ ਤੁਹਾਡੀ ਸਰਕਾਰ ਵੇਲ਼ੇ ਕਿਉਂ ਨਹੀਂ ਚੱਲੀਆਂ?

Exit mobile version