ਕ੍ਰਿਸ ਗੇਲ ਪਹੁੰਚੇ ਜਲੰਧਰ, ਮੁੱਖਮੰਤਰੀ ਮਾਨ ਦੀ ਤਾਰੀਫ ਦੇ ਬੰਨੇ ਪੁਲ

Updated On: 02 Feb 2023 13:59:PM

ਅੰਤਰਰਾਸ਼ਟਰੀ ਕ੍ਰਿਕੇਟ ‘ਚ ਧਾਕੜ ਬੱਲੇਬਾਜੀ ਕਰਨ ਵਾਲੇ ਵੈਸਟਇੰਡੀਜ਼ ਦੇ ਆਲਰਾਊਂਡਰ ਖਿਡਾਰੀ ਕ੍ਰਿਸ ਗੇਲ ਮੰਗਲਵਾਰ ਨੂੰ ਪੰਜਾਬ ਦੇ ਜਲੰਧਰ ਦੇ ਸਪੋਰਟਸ ਮਾਰਕਿਟ ‘ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਦੇਖਣ ਲਈ ਲੋਕਾਂ ਦਾ ਹਜੂਮ ਇੱਕਠਾ ਹੋ ਗਿਆ।

– ਮਿਲੀ ਜਾਣਕਾਰੀ ਮੁਤਾਬਕ ਕ੍ਰਿਸ ਗੇਲ ਜਲੰਧਰ ‘ਚ ਕ੍ਰਿਕਟ ਐਕਸੈਸਰੀਜ਼ ਬਣਾਉਣ ਵਾਲੀ ਇੱਕ ਮਸ਼ਹੂਰ ਕੰਪਨੀ ਦੇ ਬਸਤੀ ਖੇਤਰ ਦੇ ਦਫਤਰ ਪਹੁੰਚੇ।ਇਸਦੇ ਨਾਲ ਹੀ ਕ੍ਰਿਸ ਗੇਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਬਣਵਾਏ ਗਏ ਮੁਹੱਲਾ ਕਲੀਨਿਕਾਂ ਦੀ ਤਾਰੀਫ਼ ਵੀ ਕੀਤੀ। ਜਿਵੇਂ ਹੀ ਕ੍ਰਿਸ ਗੇਲ ਪੰਜਾਬ ਦੇ ਜਲੰਧਰ ਵਿੱਚ ਪਹੁੰਚੇ ਤਾਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈਆਂ। ਕ੍ਰਿਸ ਗੇਲ ਨੇ ਆਮ ਆਦਮੀ ਕਲੀਨਿਕ ਅਤੇ ਮੁੱਖਮੰਤਰੀ ਮਾਨ ਦੀ ਤਾਰੀਫ ‘ਚ ਕੀ ਕਿਹਾ ਸੁਣੋ

Follow Us On

Published: 31 Jan 2023 18:44:PM