ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਚੰਡੀਗੜ੍ਹ: 'ਆਪ' ਤੇ ਕਾਂਗਰਸੀ ਕੌਂਸਲਰਾਂ ਨੇ ਕੱਢਿਆ ਕੈਂਡਲ ਮਾਰਚ, ਮੇਅਰ ਚੋਣ ਨੂੰ ਲੈ ਕੇ ਕੌਂਸਲਰਾਂ 'ਚ ਗੁੱਸਾ

ਚੰਡੀਗੜ੍ਹ: ‘ਆਪ’ ਤੇ ਕਾਂਗਰਸੀ ਕੌਂਸਲਰਾਂ ਨੇ ਕੱਢਿਆ ਕੈਂਡਲ ਮਾਰਚ, ਮੇਅਰ ਚੋਣ ਨੂੰ ਲੈ ਕੇ ਕੌਂਸਲਰਾਂ ‘ਚ ਗੁੱਸਾ

tv9-punjabi
TV9 Punjabi | Published: 06 Feb 2024 23:46 PM

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਦੇ ਅਹੁਦੇ ਲਈ 30 ਜਨਵਰੀ ਨੂੰ ਸੈਕਟਰ 17 ਵਿੱਚ ਹੋਈਆਂ ਚੋਣਾਂ ਵਿੱਚ ਲੋਕਤੰਤਰ ਦੇ ਕਤਲ ਅਤੇ ਭਾਜਪਾ ਦੀ ਗੁੰਡਾਗਰਦੀ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਅੱਜ ਚੰਡੀਗੜ੍ਹ ਵਿੱਚ ਕੌਂਸਲਰ ਦਮਨਪ੍ਰੀਤ ਸਿੰਘ, ਸੀਨੀਅਰ ਆਪ ਆਗੂ ਸ. ਮੀਨਾ ਸ਼ਰਮਾ, ਸੁਖਰਾਜ ਸੰਧੂ, ਮਨਮੋਹਨ ਪਾਠਕ ਅਤੇ ਦੇਸਰਾਜ ਸਨਾਵਰ ਨੇ ਕੈਂਡਲ ਮਾਰਚ ਕੱਢੀ।