BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ ‘ਚ ਭਾਰਤੀ ਸਤਿਕਾਰ

| Edited By: Kusum Chopra

| Sep 11, 2026 | 11:56 AM IST

BRICS Summit 2026: ਦਿੱਲੀ ਬ੍ਰਿਕਸ ਸੰਮੇਲਨ 2026 ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਇਸ ਮਹੱਤਵਪੂਰਨ ਸਮਾਗਮ ਦੀ ਚੌਥੀ ਵਾਰ ਮੇਜ਼ਬਾਨੀ ਕਰ ਰਿਹਾ ਹੈ, ਅਤੇ ਰਾਜਧਾਨੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਭਾਰਤ ਮੰਡਪਮ ਵਿਖੇ ਨੇਤਾਵਾਂ ਦੇ ਸਵਾਗਤ ਅਤੇ ਸੁਰੱਖਿਆ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ।

BRICS Summit 2026: ਦਿੱਲੀ ਬ੍ਰਿਕਸ ਸੰਮੇਲਨ 2026 ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਇਸ ਮਹੱਤਵਪੂਰਨ ਸਮਾਗਮ ਦੀ ਚੌਥੀ ਵਾਰ ਮੇਜ਼ਬਾਨੀ ਕਰ ਰਿਹਾ ਹੈ, ਅਤੇ ਰਾਜਧਾਨੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਭਾਰਤ ਮੰਡਪਮ ਵਿਖੇ ਨੇਤਾਵਾਂ ਦੇ ਸਵਾਗਤ ਅਤੇ ਸੁਰੱਖਿਆ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਸਭ ਤੋਂ ਵੱਡੇ ਹੋਟਲਾਂ ਵਿੱਚੋਂ ਇੱਕ, ਹੋਟਲ ਦਿ ਲੀਲਾ, ਵਿਦੇਸ਼ੀ ਪ੍ਰਤੀਨਿਧੀਆਂ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕਰ ਰਿਹਾ ਹੈ। ਮਹਿਮਾਨਾਂ ਦੇ ਸੁਆਦ, ਸਿਹਤ, ਸੁਰੱਖਿਆ ਅਤੇ ਭਾਰਤੀ ਸੱਭਿਆਚਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹੋਟਲ ਨੇ ਭਾਰਤੀ ਮਿਲੇਟਸ, ਸਥਾਨਕ ਮਸਾਲੇ ਅਤੇ ਇੰਡੀਅਨ ਕੁਜ਼ੀਨ ਵਾਲੇ ਵਿਸ਼ੇਸ਼ ਮੇਨੂ ਤਿਆਰ ਕੀਤੇ ਹਨ।

Published on: Sep 11, 2026 11:55 AM IST
Loading...
Unable to load recommendations.
Follow Us