ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਅਕਾਲੀ ਦਲ, ‘ਆਪ’ ਤੇ ਕਾਂਗਰਸ ‘ਤੇ ਲਾਏ ਗੰਭੀਰ ਦੋਸ਼, ਦੱਸਿਆ ਪੰਜਾਬ ਦੇ ਪਛੜੇ ਹੋਣ ਦਾ ਅਸਲ ਕਾਰਨ
Updated On: 10 Jan 2023 12:09:PM
ਬੀਤੇ ਦਿਨ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸੰਗਰੂਰ ਪੁੱਜੇ..ਇਸ ਦੌਰਾਣ ਅਸ਼ਵਨੀ ਸ਼ਰਮਾ ਨੇ ਆਕਾਲੀ ਦਲ ਤੇ ਜਮ ਕੇ ਨਿਸ਼ਾਨਾ ਸਾਧਿਆ..ਖਰੀ-ਖੋਟੀ ਸੁਣਾਉਂਦਿਆ ਅਸ਼ਵਨੀ ਨੇ ਕਿਹਾ ਕਿ ਜਦੋਂ ਸਾਣੁ ਜ਼ਰੂਰਤ ਸੀ ਤਾਂ ਨਾਖੂਨ-ਮਾਸ ਦੇ ਰਿਸ਼ਤੇ ਵਾਲੇ ਆਪਣਾ ਨਾਖੂਨ ਲੈ ਕੇ ਭੱਜ ਗਏ ਤੇ ਹੁਣ ਸਾਡਾ ਮਾਸ ਹੀ ਬਚਾ ਹੈ..ਅਸ਼ਵਨੀ ਸ਼ਰਮਾ ਨੇ ਆਕਾਲੀ ਦਲ ਤੇ ਆਰੋਪ ਲਾਉਂਦੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਨੇ ਸਾਡਾ ਘੱਟ ਨੁਕਸਾਨ ਕੀਤਾ ਹੈ ਪਰ ਅਕਾਲੀ ਦਲ ਦਾ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ।ਅਕਾਲੀ ਦਲ ਕਰਕੇ ਹੀ ਬਜੇਪੀ ਦੀ ਪੰਜਾਬ ਵਿੱਚ ਗਲਤ ਛਵਿ ਬਣੀ