BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ ‘ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?

| Edited By: Abhishek Thakur

Jun 21, 2026 | 10:30 PM IST

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਜੰਲਧਰ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਤੇ ਸਵੇਰੇ 6 ਵਜੇ ਯੋਗਾ ਕੀਤਾ। ਜਲੰਧਰ ਵਿੱਚ ਹੋਏ ਰੋਡ ਸ਼ੋਅ ਵਿੱਚ ਦੋਆਬਾ ਦੀ ਭਾਜਪਾ ਲੀਡਰਸ਼ਿਪ ਨੇ ਸ਼ਿਰਕਤ ਕੀਤੀ। ਰੋਡ ਸ਼ੋਅ ਤੋਂ ਬਾਅਦ, ਰਾਸ਼ਟਰੀ ਪ੍ਰਧਾਨ ਨੇ ਸਥਾਨਕ ਨੇਤਾਵਾਂ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕੀਤੀ।

Loading...
Unable to load recommendations.
Follow Us