VIDEO: ਬੀਜੇਪੀ ਨੇਤਾ ਅਸ਼ਵਨੀ ਸ਼ਰਮਾ ਨੇ ਸਾਇਬਰ ਕ੍ਰਾਇਮ ਦਾ ਛੇੜਿਆ ਮੁੱਦਾ, ਕਿਹਾ ਨੇਤਾਵਾਂ ਨੂੰ ਆ ਰਹੇ ਧਮਕੀ ਭਰੇ ਫੋਨ – Punjabi News

VIDEO: ਬੀਜੇਪੀ ਨੇਤਾ ਅਸ਼ਵਨੀ ਸ਼ਰਮਾ ਨੇ ਸਾਇਬਰ ਕ੍ਰਾਇਮ ਦਾ ਛੇੜਿਆ ਮੁੱਦਾ, ਕਿਹਾ ਨੇਤਾਵਾਂ ਨੂੰ ਆ ਰਹੇ ਧਮਕੀ ਭਰੇ ਫੋਨ

Updated On: 

09 Jan 2023 09:37 AM

ਅਸ਼ਵਨੀ ਸ਼ਰਮਾ ਨੇ ਪ੍ਰੇਸ ਕਾਨਫ੍ਰੇਂਸ ਕਰਕੇ ਭਾਜਪਾ ਨੇਤਾਵਾਂ ਨੂੰ ਜਾਨੋਂ ਮਾਰਣ ਦੀ ਮਿਲ ਰਹੀ ਧਮਕਿਆਂ ਦਾ ਕੀਤਾ ਖੁਲਾਸਾ, 'ਆਪ' ਸਰਕਾਰ ਤੇ ਲਾਇਆ ਕ੍ਰਾਇਮ ਵੱਧਾਉਣ ਦਾ ਆਰੋਪ, ਕਿਸੀ ਰਾਜਨੀਤਿਕ ਸਾਜਿਸ਼ ਦੀ ਜਤਾਈ ਆਸ਼ੰਕਾ

Follow Us On

ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਕੇ ਸਾਇਬਰ ਕ੍ਰਾਈਮ ਦਾ ਦਾ ਮੁੱਦਾ ਛੇੜਿਆ। ਅਸ਼ਵਨੀ ਸ਼ਰਮਾ ਨੇ ਪ੍ਰੇਸ ਕਾਂਫਰਸ ਕਰਕੇ ਕਿਹਾ ਕਿ ਪੰਜਾਬ ਵਿੱਚ ਸਾਡੇ ਨੇਤਾਵਾਂ ਨੂੰ ਧਮਕੀ ਭਰੇ ਫੋਨ ਆ ਰਹੇ ਨੇ ਪਰ ਕੋਈ ਸਖਤ ਕਦਮ ਨਹੀਂ ਉਠਾਇਆ ਜਾ ਰਿਹਾ, ਕਿਉਂਕਿ ਪੰਜਾਬ ਸਰਕਾਰ ਕੋਈ ਮਦਦ ਨਹੀਂ ਕਰਨਾ ਚਾਹੁੰਦੀ, ਅਸ਼ਵਨੀ ਸ਼ਰਮਾ ਨੇ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਇਹ ਦੱਸੇ ਕਿ ਗੈਂਗਸਟਰਾਂ ਨਾਲ ਪੰਜਾਬ ਸਰਕਾਰ ਦਾ ਕੀ ਕਣੇਕਸ਼ਨ ਹੈ ਜੋ ਉਨ੍ਹਾੰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

Exit mobile version