VIDEO: ਬੀਜੇਪੀ ਨੇਤਾ ਅਸ਼ਵਨੀ ਸ਼ਰਮਾ ਨੇ ਸਾਇਬਰ ਕ੍ਰਾਇਮ ਦਾ ਛੇੜਿਆ ਮੁੱਦਾ, ਕਿਹਾ ਨੇਤਾਵਾਂ ਨੂੰ ਆ ਰਹੇ ਧਮਕੀ ਭਰੇ ਫੋਨ
Updated On: 09 Jan 2023 09:37:AM
ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਕੇ ਸਾਇਬਰ ਕ੍ਰਾਈਮ ਦਾ ਦਾ ਮੁੱਦਾ ਛੇੜਿਆ। ਅਸ਼ਵਨੀ ਸ਼ਰਮਾ ਨੇ ਪ੍ਰੇਸ ਕਾਂਫਰਸ ਕਰਕੇ ਕਿਹਾ ਕਿ ਪੰਜਾਬ ਵਿੱਚ ਸਾਡੇ ਨੇਤਾਵਾਂ ਨੂੰ ਧਮਕੀ ਭਰੇ ਫੋਨ ਆ ਰਹੇ ਨੇ ਪਰ ਕੋਈ ਸਖਤ ਕਦਮ ਨਹੀਂ ਉਠਾਇਆ ਜਾ ਰਿਹਾ, ਕਿਉਂਕਿ ਪੰਜਾਬ ਸਰਕਾਰ ਕੋਈ ਮਦਦ ਨਹੀਂ ਕਰਨਾ ਚਾਹੁੰਦੀ, ਅਸ਼ਵਨੀ ਸ਼ਰਮਾ ਨੇ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਇਹ ਦੱਸੇ ਕਿ ਗੈਂਗਸਟਰਾਂ ਨਾਲ ਪੰਜਾਬ ਸਰਕਾਰ ਦਾ ਕੀ ਕਣੇਕਸ਼ਨ ਹੈ ਜੋ ਉਨ੍ਹਾੰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।