ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਟੀਵੀ 9 ਦੇ MD ਅਤੇ CEO ਬਰੁਣ ਦਾਸ ਨਾਲ Storytelling in the age of AI ਵਿਸ਼ੇ 'ਤੇ ਕੀਤੀ ਖਾਸ ਗੱਲਬਾਤ

ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਟੀਵੀ 9 ਦੇ MD ਅਤੇ CEO ਬਰੁਣ ਦਾਸ ਨਾਲ Storytelling in the age of AI ਵਿਸ਼ੇ ‘ਤੇ ਕੀਤੀ ਖਾਸ ਗੱਲਬਾਤ

tv9-punjabi
TV9 Punjabi | Published: 02 May 2025 15:48 PM IST

ਇਹ ਸਮਿਟ ਚਾਰ ਦਿਨ ਚੱਲੇਗੀ। ਇਹ ਪ੍ਰੋਗਰਾਮ 4 ਮਈ ਨੂੰ ਸਮਾਪਤ ਹੋਵੇਗਾ। ਇਨ੍ਹਾਂ ਚਾਰ ਦਿਨਾਂ ਦੌਰਾਨ, ਕਈ ਹੋਰ ਵੱਡੇ ਫਿਲਮੀ ਸਿਤਾਰੇ ਵੱਖ-ਵੱਖ ਵਿਸ਼ਿਆਂ ਤੇ ਗੱਲ ਕਰਦੇ ਦਿਖਾਈ ਦੇਣਗੇ।

ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (WAVES) ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਮਈ ਨੂੰ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਖੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਸ਼ਾਹਰੁਖ ਖਾਨ, ਆਮਿਰ ਖਾਨ, ਅਨਿਲ ਕਪੂਰ, ਰਜਨੀਕਾਂਤ, ਰਣਬੀਰ ਕਪੂਰ ਸਮੇਤ ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਕਈ ਸਿਤਾਰੇ ਸ਼ਾਮਲ ਹੋਏ। ਇਸ ਸਮਾਗਮ ਵਿੱਚ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਸ਼ਿਰਕਤ ਕੀਤੀ। ਇਸ ਦੌਰਾਨ, ਉਨ੍ਹਾਂ ਨੇ ਟੀਵੀ9 ਦੇ ਸੀਈਓ ਅਤੇ ਐਮਡੀ ਬਰੁਣ ਦਾਸ ਨਾਲ Storytelling in the age of AI( ਏਆਈ ਦੇ ਯੁੱਗ ਵਿੱਚ ਸਟੋਰੀ ਟੇਲਿੰਗ) ਵਿਸ਼ੇ ਤੇ ਚਰਚਾ ਕੀਤੀ।