2 ਲੋਕਾਂ ਦੀ ਜਾਨ ਲੈਣ ਵਾਲੇ ਆਰੋਪੀ ਨੂੰ ਲੇਖ ਲਿਖਣ ਦੀ ਸ਼ਰਤ ‘ਤੇ ਮਿਲ ਗਈ ਜ਼ਮਾਨਤ
ਹਾਦਸਾ ਇੰਨਾ ਭਿਆਨਕ ਸੀ ਕਿ ਅਸ਼ਵਨੀ ਟੱਕਰ ਤੋਂ ਵੀਹ ਫੁੱਟ ਤੱਕ ਉੱਛਲ ਗਈ। ਅਸ਼ਵਨੀ ਅਤੇ ਉਸ ਦੇ ਦੋਸਤ ਅਨੀਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਲੋਕਾਂ ਨੇ ਦੋਸ਼ੀ ਨੂੰ ਕਾਰ 'ਚੋਂ ਬਾਹਰ ਕੱਢ ਕੇ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ। ਵੀਡੀਓ ਦੇਖੋ
ਜਬਲਪੁਰ ਦੀ ਹੋਣਹਾਰ ਧੀ ਅਸ਼ਵਨੀ ਕੋਸ਼ਟਾ ਅਤੇ ਉਸ ਦੇ ਦੋਸਤ ਅਨੀਸ਼ ਅਵਧਿਆ ਪੁਣੇ ਦੇ ਇੱਕ ਅਮੀਰ ਵਿਅਕਤੀ ਕਾਰਨ ਆਪਣੀ ਜਾਨ ਗਵਾਨੀ ਪਈ। ਇਹ ਨਾਬਾਲਗ 12ਵੀਂ ਜਮਾਤ ਪਾਸ ਹੋਣ ਦਾ ਜਸ਼ਨ ਮਨਾ ਰਿਹਾ ਸੀ ਅਤੇ ਸ਼ਰਾਬ ਪੀ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਤੇਜ਼ ਰਫਤਾਰ ਨਾਲ ਆਪਣੀ ਲਗਜ਼ਰੀ ਪੋਰਸ਼ ਕਾਰ ‘ਚ ਸੜਕ ‘ਤੇ ਜਾ ਰਹੇ ਅਸ਼ਵਨੀ ਅਤੇ ਅਨੀਸ਼ ਨੂੰ ਟੱਕਰ ਮਾਰ ਦਿੱਤੀ।
Published on: May 21, 2024 02:36 PM
Latest Videos

'ਆਪ' ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ 'ਤੇ ਸਾਧਿਆ ਨਿਸ਼ਾਨਾ, ਕਿਹਾ "ਭਾਜਪਾ ਦਾ ਦੋਹਰਾ ਚਿਹਰਾ ਆ ਗਿਆ ਹੈ ਸਾਹਮਣੇ"

ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ

ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ

ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ
