ਫੜਿਆ ਗਿਆ ਮੂਸੇਵਾਲਾ ਦਾ ਇਕ ਹੋਰ ਕਾਤਲ, ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ!

| Edited By: Yogesh

| Aug 04, 2023 | 4:32 PM

ਮੂਸੇਵਾਲਾ ਦਾ ਕਤਲ ਕਰ ਕੇ ਉਹ ਅਜਰਬਾਈਜਾਨ ਫਰਾਰ ਹੋ ਗਿਆ ਸੀ, ਪਾਰ ਹੁਣ ਉਹ ਏਜੇਂਸੀਆਂ ਦੇ ਹਥੀ ਚੜ ਗਿਆ ਹੈ।

ਸਿਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਇਂਡ ਸਚਿਨ ਬਿਸ਼ਨੋਈ intelligence agencies ਨੇ ਅਜ਼ਰਬਾਈਜਾਨ ਤੋਂ ਗਿਰਫ਼ਤਾਰ ਕਰ ਲਿਆ ਹੈ, ਖ਼ਬਰ ਹੈ ਕਿ ਏਜੇਂਸੀਆਂ ਉਸ ਨੂੰ ਛੇਤੀ ਭਾਰਤ ਲੈ ਕੇ ਆ ਰਹੀਆਂ ਨੇ, ਦਸ ਦੇਈਏ ਕਿ ਸਚਿਨ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਭਾਣਜਾ ਹੈ ਅਤੇ ਆਪਣੇ ਮਾਮੇ ਦੀ ਰਾਹ ਤੇ ਹੀ ਕ੍ਰਿਮੀ ਜਗਤ ਚ ਆਪਣਾ ਨਾਮ ਬਣਾਉਣਾ ਚਾਹੁੰਦਾ ਸੀ ਇਸਲਈ ਛੋਟੀ ਉਮਰ ਤੋਂ ਹੀ ਕਰਾਈਮ ਦੀ ਦੁਨੀਆਂ ਚ ਆ ਗਿਆ ਸੀ, ਮੂਸੇਵਾਲਾ ਦਾ ਕਤਲ ਕਰ ਕੇ ਉਹ ਅਜਰਬਾਈਜਾਨ ਫਰਾਰ ਹੋ ਗਿਆ ਸੀ, ਪਾਰ ਹੁਣ ਉਹ ਏਜੇਂਸੀਆਂ ਦੇ ਹਥੀ ਚੜ ਗਿਆ ਹੈ।

Published on: Jul 31, 2023 06:06 PM