ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
ਟ੍ਰਿਪਲ ਸਵਾਰੀਆਂ ਖਿਲਾਫ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ,SHO ਨੇ ਕਾਲੀ ਫਿਲਮ ਹਟਾਉਣ ਦੀ ਕੀਤੀ ਅਪੀਲ

ਟ੍ਰਿਪਲ ਸਵਾਰੀਆਂ ਖਿਲਾਫ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ,SHO ਨੇ ਕਾਲੀ ਫਿਲਮ ਹਟਾਉਣ ਦੀ ਕੀਤੀ ਅਪੀਲ

abhishek-thakur
Abhishek Thakur | Published: 03 Apr 2023 19:58 PM

ਕਾਲੀ ਫਿਲਮ ਲਗਾ ਕੇ ਘੁੰਮ ਰਹੇ ਸਨ ਪੁਲੀਸ ਦਾ ਨਾਕਾ ਵੇਖ਼ ਨੌਜਵਾਨਾਂ ਨੇ ਭਜਾਈ ਆਪਣੀ ਗੱਡੀ, ਪੁਲੀਸ ਨੇ ਨੌਜਵਾਨਾਂ ਨੂੰ ਫੜਿਆ, ਗੱਡੀ ਦਾ ਕੀਤਾ ਮੌਕੇ ਤੇ ਚਲਾਨ

ਸ਼ਰਾਰਤੀ ਅਨਸਰ ਕਾਰ ‘ਤੇ ਕਾਲੀ ਫਿਲਮ ਲਗਾ ਕੇ ਘੁੰਮ ਰਹੇ ਸਨ ਪੁਲੀਸ ਦਾ ਨਾਕਾ ਵੇਖ਼ ਨੌਜਵਾਨਾਂ ਨੇ ਭਜਾਈ ਆਪਣੀ ਗੱਡੀ, ਪੁਲੀਸ ਅਧਿਕਾਰੀਆਂ ਗੱਡੀ ਦਾ ਪਿੱਛਾ ਕੀਤਾ, ਗੱਡੀ ਦਾ ਪਿੱਛਾ ਕਰਨ ਦੀ CCTV ਹੋਈ ਵਾਇਰਲ, ਪੁਲੀਸ ਨੇ ਨੌਜਵਾਨਾਂ ਨੂੰ ਫੜਿਆ, ਗੱਡੀ ਦਾ ਕੀਤਾ ਮੌਕੇ ਤੇ ਚਲਾਨ

Published on: Apr 03, 2023 07:58 PM