ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਸ਼੍ਰੀ ਦੁਰਗਿਆਣਾ ਮੰਦਿਰ ਦੇ ਉੱਤਰ-ਪੱਛਮ ਕੋਨੇ 'ਤੇ ਸ਼੍ਰੀ ਵੱਡਾ ਹਨੂੰਮਾਨ ਮੰਦਿਰ ਸਥਿਤ ਹੈ। ਹਿੰਦੂ ਇਸ ਸਥਾਨ ਨੂੰ ਬਹੁਤ ਸਤਿਕਾਰ ਦਿੰਦੇ ਹਨ, ਕਿਉਂਕਿ ਧਰਮ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਜਦੋਂ ਅਸ਼ਵਮੇਧ ਯੱਗ ਲਈ ਭਗਵਾਨ ਰਾਮ ਦੇ ਘੋੜੇ ਨੂੰ ਉਨ੍ਹਾਂ ਦੇ ਪੁੱਤਰਾਂ, ਲਵ ਅਤੇ ਕੁਸ਼ ਨੇ ਇੱਥੇ ਰੋਕਿਆ ਸੀ ਤਾਂ ਭਗਵਾਨ ਹਨੂੰਮਾਨ ਖੁਦ ਇਸ ਨੂੰ ਬਚਾਉਣ ਲਈ ਇੱਥੇ ਆਏ ਸਨ। ਉਨ੍ਹਾਂ ਨੂੰ ਲਵ ਅਤੇ ਕੁਸ਼ ਨੇ ਬੰਦੀ ਬਣਾ ਲਿਆ ਸੀ ਅਤੇ ਇੱਕ ਦਰੱਖਤ ਨਾਲ ਟੰਗ ਦਿੱਤਾ ਸੀ, ਜੋ ਅਜੇ ਵੀ ਮੰਦਰ ਵਿੱਚ ਖੜ੍ਹਾ ਹੈ। ਜਾਣੋ ਕੀ ਹੈ ਇਸ ਦਾ ਇਤਿਹਾਸ...
ਸ਼੍ਰੀ ਦੁਰਗਿਆਣਾ ਮੰਦਿਰ ਦੇ ਉੱਤਰ-ਪੱਛਮ ਕੋਨੇ ‘ਤੇ ਸ਼੍ਰੀ ਵੱਡਾ ਹਨੂੰਮਾਨ ਮੰਦਿਰ ਸਥਿਤ ਹੈ। ਹਿੰਦੂ ਇਸ ਸਥਾਨ ਨੂੰ ਬਹੁਤ ਸਤਿਕਾਰ ਦਿੰਦੇ ਹਨ, ਕਿਉਂਕਿ ਧਰਮ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਜਦੋਂ ਅਸ਼ਵਮੇਧ ਯੱਗ ਲਈ ਭਗਵਾਨ ਰਾਮ ਦੇ ਘੋੜੇ ਨੂੰ ਉਨ੍ਹਾਂ ਦੇ ਪੁੱਤਰਾਂ, ਲਵ ਅਤੇ ਕੁਸ਼ ਨੇ ਇੱਥੇ ਰੋਕਿਆ ਸੀ ਤਾਂ ਭਗਵਾਨ ਹਨੂੰਮਾਨ ਖੁਦ ਇਸ ਨੂੰ ਬਚਾਉਣ ਲਈ ਇੱਥੇ ਆਏ ਸਨ। ਉਨ੍ਹਾਂ ਨੂੰ ਲਵ ਅਤੇ ਕੁਸ਼ ਨੇ ਬੰਦੀ ਬਣਾ ਲਿਆ ਸੀ ਅਤੇ ਇੱਕ ਦਰੱਖਤ ਨਾਲ ਟੰਗ ਦਿੱਤਾ ਸੀ, ਜੋ ਅਜੇ ਵੀ ਮੰਦਰ ਵਿੱਚ ਖੜ੍ਹਾ ਹੈ। ਜਾਣੋ ਕੀ ਹੈ ਇਸ ਦਾ ਇਤਿਹਾਸ…
Follow Us
Latest Videos
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ