VIDEO: ਅੰਮ੍ਰਿਤਸਰ ਜਾ ਕੇ ਇਨ੍ਹਾਂ ਥਾਵਾਂ ‘ਤੇ ਨਹੀਂ ਗਏ ਤਾਂ ਬਹੁਤ ਕੁਝ ਕਰ ਦੋਵੋਗੇ Miss
ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਮਨ ਵਿੱਚ ਅੰਮ੍ਰਿਤਸਰ ਦਾ ਗੋਲਡਨ ਟੈਂਪਲ ਆਉਂਦਾ ਹੈ। ਅੰਮ੍ਰਿਤਸਰ ਆਪਣੇ ਲਜੀਜ਼ ਸਟ੍ਰੀਟ ਫੂਡ ਅਤੇ ਬਾਜ਼ਾਰਾਂ ਲਈ ਵੀ ਜਾਣਿਆ ਜਾਂਦਾ ਹੈ।
ਪੰਜਾਬ ਇੱਕ ਅਜਿਹਾ ਸ਼ਹਿਰ ਹੈ ਜੋ ਨਾ ਸਿਰਫ਼ ਆਪਣੀ ਧਾਰਮਿਕ ਸਗੋਂ ਇਤਿਹਾਸਕ ਮਹੱਤਤਾ ਲਈ ਵੀ ਮਸ਼ਹੂਰ ਹੈ। ਆਪਣੇ ਸਭਿਆਚਾਰ ਤੋਂ ਇਲਾਵਾ, ਇਹ ਰਾਜ ਆਪਣੇ ਲਜੀਜ ਖਾਣੇ ਲਈ ਵੀ ਮਸ਼ਹੂਰ ਹੈ। ਜੋ ਲੋਕ ਭਾਰਤ ਦੇ ਇਤਿਹਾਸ ਅਤੇ ਆਧੁਨਿਕਤਾ ਦਾ ਅਨੁਭਵ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਜ਼ਰੂਰ ਪੰਜਾਬ ਖਾਸ ਕਰ ਅੰਮ੍ਰਿਤਸਰ ਦਾ ਦੌਰਾ ਕਰਨਾ ਚਾਹੀਦਾ ਹੈ। ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਮਨ ਵਿੱਚ ਅੰਮ੍ਰਿਤਸਰ ਦਾ ਗੋਲਡਨ ਟੈਂਪਲ ਆਉਂਦਾ ਹੈ। ਅੰਮ੍ਰਿਤਸਰ ਆਪਣੇ ਲਜੀਜ਼ ਸਟ੍ਰੀਟ ਫੂਡ ਅਤੇ ਬਾਜ਼ਾਰਾਂ ਲਈ ਵੀ ਜਾਣਿਆ ਜਾਂਦਾ ਹੈ। ਸੈਲਾਨੀਆਂ ਨੂੰ ਅੰਮ੍ਰਿਤਸਰੀ ਕੁਲਚਾ, ਗਾੜ੍ਹੀ ਲੱਸੀ ਅਤੇ ਫਿਸ਼ ਟਿੱਕਾ ਸਮੇਤ ਹੋਰ ਬਹੁਤ ਸਾਰੇ ਪ੍ਰਸਿੱਧ ਭੋਜਨ ਵੀ ਪਸੰਦ ਹਨ। ਕੀ ਤੁਸੀਂਵੀ ਬਣਾ ਰਹੇ ਹੋ ਅੰਮ੍ਰਿਤਸਰ ਟ੍ਰਿਪ ਦਾ ਪਲਾਨ? ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਥਾਵਾਂ ‘ਤੇ ਜਾਣਾ ਹੈ ਅਤੇ ਤੁਸੀਂ ਕਿਹੜੇ ਸਟ੍ਰੀਟ ਫੂਡ ਦਾ ਸੁਆਦ ਲੈ ਸਕਦੇ ਹੋ।
Published on: Sep 26, 2025 04:32 PM
Latest Videos
ਵਿਰੋਧੀਆਂ ਦੇ ਚੋਣਾਂ 'ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ
Sydney Attack: ਸਿਡਨੀ ਵਿਚ ਗੋਲੀਬਾਰੀ ਦਾ ਪਾਕਿਸਤਾਨ ਕੁਨੈਕਸ਼ਨ, ਨਵੀਦ ਅਕਰਸ ਦਾ ਵੀਡੀਓ ਆਇਆ ਸਾਹਮਣੇ
61 ਸਾਲ ਦੀ ਉਮਰ ਤੇ 12 ਸਕਿੰਟਾਂ 'ਚ 18 ਪੁਸ਼-ਅੱਪ, ਫੌਜ ਮੁਖੀ ਦਾ ਇਹ ਵੀਡੀਓ ਕੀ ਤੁਸੀਂ ਦੇਖਿਆ?
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ