ਅਮਰੀਕਾ ਬਣਾ ਰਿਹਾ ਹੈ ਖਤਰਨਾਕ ਪਰਮਾਣੂ ਬੰਬ? ਕੁਝ ਸਕਿੰਟਾਂ ਵਿੱਚ 8 ਲੱਖ ਲੋਕਾਂ ਦੀ ਹੋਵੇਗੀ ਮੌਤ

| Edited By: Kusum Chopra

| Nov 03, 2023 | 6:36 PM

ਅਮਰੀਕਾ ਜਿਸ ਪ੍ਰਮਾਣੂ ਬੰਬ ਦਾ ਨਿਰਮਾਣ ਕਰ ਰਿਹਾ ਹੈ, ਉਹ ਹੀਰੋਸ਼ੀਮਾ 'ਤੇ ਸੁੱਟੇ ਗਏ ਬੰਬ ਨਾਲੋਂ 24 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੈਂਟਾਗਨ ਨੇ ਨਵੇਂ ਬੰਬ ਦੀ ਮਨਜ਼ੂਰੀ ਅਤੇ ਫੰਡਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਜੰਗ ਵਿੱਚ ਗਾਜ਼ਾ ਸ਼ਹਿਰ (Gaza City) ਤਬਾਹ ਹੋ ਗਿਆ ਹੈ। ਸਕੂਲਾਂ ਤੋਂ ਲੈ ਕੇ ਹਸਪਤਾਲਾਂ ਤੱਕ, ਧਾਰਮਿਕ ਸਥਾਨਾਂ ਤੱਕ ਹਜ਼ਾਰਾਂ ਘਰ ਢਹਿ-ਢੇਰੀ ਹੋ ਗਏ ਹਨ।

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ ਵਿਚਕਾਰ ਅਮਰੀਕਾ ਬਹੁਤ ਖਤਰਨਾਕ ਪ੍ਰਮਾਣੂ ਬੰਬ ਬਣਾ ਰਿਹਾ ਹੈ। ਅਮਰੀਕਾ ਜਿਸ ਪ੍ਰਮਾਣੂ ਬੰਬ ਦਾ ਨਿਰਮਾਣ ਕਰ ਰਿਹਾ ਹੈ, ਉਹ ਹੀਰੋਸ਼ੀਮਾ ‘ਤੇ ਸੁੱਟੇ ਗਏ ਬੰਬ ਨਾਲੋਂ 24 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੈਂਟਾਗਨ ਨੇ ਨਵੇਂ ਬੰਬ ਦੀ ਮਨਜ਼ੂਰੀ ਅਤੇ ਫੰਡਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਬੀ-61 ਨਿਊਕਲੀਅਰ ਗਰੈਵਿਟੀ ਬੰਬ ਦਾ ਆਧੁਨਿਕ ਸੰਸਕਰਣ ਹੋਵੇਗਾ। ਵੀਡੀਓ ਦੇਖੋ

Published on: Nov 03, 2023 06:35 PM