ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!

| Edited By: Kusum Chopra

| Apr 29, 2026 | 1:20 PM IST

Jammu & Kashmir: ਅਮਰਨਾਥ ਯਾਤਰਾ ਨੂੰ 3 ਜੁਲਾਈ ਨੂੰ ਸ਼ੁਰੂ ਹੋਣ ਵਿੱਚ ਹੁਣ ਥੋੜੀ ਸਮਾਂ ਹੀ ਬੱਚਿਆ ਹੈ ਅਤੇ ਨਾਲ ਹੀ ਆਪਰੇਸ਼ਨਸ ਸਿੰਦੂਰ ਦੀ ਨੂੰ ਵੀ ਛੇਤੀ ਹੀ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਅਜਿਹੇ ਵਿੱਚ ਘਾਟੀ ਵਿੱਚ ਇੱਕ ਵਾਰ ਮੁੜ ਤੋਂ ਅੱਤਵਾਦੀ ਖ਼ਤਰੇ ਦਾ ਖਦਸ਼ਾ ਵੱਧ ਗਿਆ ਹੈ। ਇਸ ਨੂੰ ਲੈ ਕੇ LG ਮਨੋਜ ਸਿਨਹਾ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਕੀਤੀ ਹੈ

Jammu & Kashmir: ਅਮਰਨਾਥ ਯਾਤਰਾ ਨੂੰ 3 ਜੁਲਾਈ ਨੂੰ ਸ਼ੁਰੂ ਹੋਣ ਵਿੱਚ ਹੁਣ ਥੋੜੀ ਸਮਾਂ ਹੀ ਬੱਚਿਆ ਹੈ ਅਤੇ ਨਾਲ ਹੀ ਆਪਰੇਸ਼ਨਸ ਸਿੰਦੂਰ ਦੀ ਨੂੰ ਵੀ ਛੇਤੀ ਹੀ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਅਜਿਹੇ ਵਿੱਚ ਘਾਟੀ ਵਿੱਚ ਇੱਕ ਵਾਰ ਮੁੜ ਤੋਂ ਅੱਤਵਾਦੀ ਖ਼ਤਰੇ ਦਾ ਖਦਸ਼ਾ ਵੱਧ ਗਿਆ ਹੈ। ਇਸ ਨੂੰ ਲੈ ਕੇ LG ਮਨੋਜ ਸਿਨਹਾ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਕੀਤੀ ਹੈ… ਮੀਟਿੰਗ ਵਿੱਚ ਖਾਸ ਤੌਰ ‘ਤੇ ਸਰਹੱਦੀ ਸੁਰੱਖਿਆ ਗਰਿੱਡ ਨੂੰ ਮਜ਼ਬੂਤ ​​ਕਰਨ ਅਤੇ ਅੰਦਰੂਨੀ ਇਲਾਕਿਆਂ ਵਿੱਚ ਸਰਗਰਮ ਲਗਭਗ 20 ਪਾਕਿਸਤਾਨੀ ਅੱਤਵਾਦੀਆਂ ਨਾਲ ਨਜਿੱਠਣ ਲਈ ਰਣਨੀਤੀ ‘ਤੇ ਚਰਚਾ ਕੀਤੀ ਗਈ। ਖੁਫੀਆ ਜਾਣਕਾਰੀ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ।

Published on: Apr 29, 2026 01:14 PM IST
Follow Us