ਚੋਣ ਆਯੋਗ ਦੀ ਨੀਯਤ ਸਾਫ ਨਹੀਂ… ਅਮਨ ਅਰੋੜਾ ਨੇ SIR ‘ਤੇ ਚੁੱਕੇ ਸਵਾਲ

| Edited By: Kusum Chopra

| Jun 01, 2026 | 10:58 AM IST

ਸੁਪਰੀਮ ਕੋਰਟ ਵੱਲੋਂ SIR ਨੂੰ ਚੋਣ ਆਯੋਗ ਦਾ ਅਧਿਕਾਰ ਦੱਸ ਕੇ ਭਾਵੇਂ ਇਸ ਵਿਵਾਦ ਤੇ ਠੱਲ੍ਹ ਪਾ ਦਿੱਤੀ ਹੈ, ਪਰ ਹੁਣ ਵਿਰੋਧੀ ਪਾਰਟੀ ਚੋਣ ਕਮਿਸ਼ਨ ਦੀ ਨੀਯਤ ਤੇ ਸਵਾਲ ਚੁੱਕ ਰਹੇ ਹਨ। ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ ਨੇ ਚੋਣ ਆਯੋਗ ਅਤੇ ਬੀਜੇਪੀ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਜੇਕਰ ਇਹ ਪ੍ਰਕ੍ਰਿਰਿਆ ਸਾਫ-ਸੁਥਰੇ ਤਰੀਕੇ ਨਾਲ ਕਰਵਾਈ ਜਾਵੇ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ

ਸੁਪਰੀਮ ਕੋਰਟ ਵੱਲੋਂ SIR ਨੂੰ ਚੋਣ ਆਯੋਗ ਦਾ ਅਧਿਕਾਰ ਦੱਸ ਕੇ ਭਾਵੇਂ ਇਸ ਵਿਵਾਦ ਤੇ ਠੱਲ੍ਹ ਪਾ ਦਿੱਤੀ ਹੈ, ਪਰ ਹੁਣ ਵਿਰੋਧੀ ਪਾਰਟੀ ਚੋਣ ਕਮਿਸ਼ਨ ਦੀ ਨੀਯਤ ਤੇ ਸਵਾਲ ਚੁੱਕ ਰਹੇ ਹਨ। ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ ਨੇ ਚੋਣ ਆਯੋਗ ਅਤੇ ਬੀਜੇਪੀ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਜੇਕਰ ਇਹ ਪ੍ਰਕ੍ਰਿਰਿਆ ਸਾਫ-ਸੁਥਰੇ ਤਰੀਕੇ ਨਾਲ ਕਰਵਾਈ ਜਾਵੇ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਇਹ ਤਾਂ ਬੀਜੇਪੀ ਨੂੰ ਫਾਇਦਾ ਦੇਣ ਲਈ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਵੀ ਵੱਡਾ ਹਮਲਾ ਬੋਲਿਆ।

Published on: May 28, 2026 05:42 PM IST
Loading...
Unable to load recommendations.
Follow Us