ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
Video: SIT ਅੱਗੇ ਪੇਸ਼ ਹੋਏ ਬਿਕਰਮ ਮਜੀਠੀਆ, ਬਾਹਰ ਆ ਕੇ ਕੀ ਕਿਹਾ? ਸੁਣੋ..

Video: SIT ਅੱਗੇ ਪੇਸ਼ ਹੋਏ ਬਿਕਰਮ ਮਜੀਠੀਆ, ਬਾਹਰ ਆ ਕੇ ਕੀ ਕਿਹਾ? ਸੁਣੋ..

tv9-punjabi
TV9 Punjabi | Updated On: 31 Dec 2023 21:23 PM

ਬਿਕਰਮ ਮਜੀਠੀਆ ਖਿਲਾਫ 20 ਦਸੰਬਰ 2021 ਨੂੰ ਡਰੱਗ ਮਾਮਲੇ 'ਚ ਮਾਮਲਾ ਦਰਜ ਕੀਤਾ ਗਿਆ ਸੀ। ਉਹ 5 ਮਹੀਨੇ ਜੇਲ੍ਹ ਅੰਦਰ ਰਹਿਣ ਤੋਂ ਬਾਅਦ 10 ਅਗਸਤ 2022 ਨੂੰ ਪਟਿਆਲਾ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਸਨ। ਬਿਕਰਮ ਸਿੰਘ ਮਜੀਠੀਆ ਸ਼ਨੀਵਾਰ ਨੂੰ ਇੱਕ ਵਾਰ ਫਿਰ ਪਟਿਆਲਾ ਦੀ SIT ਸਾਹਮਣੇ ਪੇਸ਼ ਹੋਏ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸ਼ਨੀਵਾਰ ਨੂੰ ਇੱਕ ਵਾਰ ਫਿਰ ਪਟਿਆਲਾ ਦੀ SIT ਸਾਹਮਣੇ ਪੇਸ਼ ਹੋਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ SIT ਨੇ ਮਜੀਠੀਆ ਤੋਂ 20 ਦਸਤਾਵੇਜ਼ ਅਤੇ ਜਾਣਕਾਰੀ ਮੰਗੀ ਸੀ। ਬਿਕਰਮ ਸਿੰਘ ਮਜੀਠੀਆ ਨੇ ਜਾਂਚ ਏਜੰਸੀ ਨੂੰ 20 ਵਿੱਚੋਂ 15 ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂ ਅਧੂਰੇ ਜਵਾਬ ਦਿੱਤੇ। ਬਿਕਰਮ ਮਜੀਠੀਆ ਖਿਲਾਫ 20 ਦਸੰਬਰ 2021 ਨੂੰ ਡਰੱਗ ਮਾਮਲੇ ਚ ਮਾਮਲਾ ਦਰਜ ਕੀਤਾ ਗਿਆ ਸੀ। ਉਹ 5 ਮਹੀਨੇ ਜੇਲ੍ਹ ਅੰਦਰ ਰਹਿਣ ਤੋਂ ਬਾਅਦ 10 ਅਗਸਤ 2022 ਨੂੰ ਪਟਿਆਲਾ ਜੇਲ੍ਹ ਤੋਂ ਜ਼ਮਾਨਤ ਤੇ ਰਿਹਾਅ ਹੋਏ ਸਨ। 18 ਦਸੰਬਰ ਨੂੰ ਆਖਰੀ ਪੇਸ਼ੀ ਦੌਰਾਨ ਮਜੀਠੀਆ ਤੋਂ ਐਸਆਈਟੀ ਨੇ ਕਰੀਬ ਸੱਤ ਘੰਟੇ ਪੁੱਛਗਿੱਛ ਕੀਤੀ ਸੀ।

Published on: Dec 31, 2023 09:23 PM