Kejriwal CBI Summon:ਪੰਜਾਬ ‘ਚ AAP ਲੀਡਰਾਂ ਦਾ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ

| Edited By:

| Apr 16, 2023 | 7:23 PM

ਆਪ ਆਗੂਆਂ ਨੇ ਘਰੋਂ ਬਾਹਰ ਨਿਕਲੋ, ਬੇਈਮਾਨਾਂ ਨਾਲ ਲੜੋ ਨਾਅਰੇ ਲਾ ਕੇ ਪ੍ਰਦਰਸ਼ਨ ਕੀਤਾ । AAP MLA ਬ੍ਰਾਮਸ਼ੰਕਰ ਜਿਮਪਾ, ਦਿਨੇਸ਼ ਚੱਢਾ, ਗਿਆਸਪੁਰੀਆ, ਅਤੇ ਕੁਲਜੀਤ ਰੰਧਾਵਾ ਸਣੇ ਹੋਰਨਾਂ ਕਈ ਆਗੂਆਂ ਨੂੰ ਇਸ ਦੌਰਾਨ ਪੁਲਿਸ ਨੇ

Kejriwal CBI Summon: ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਪੁੱਛਗਿੱਛ ਲਈ ਤਲਬ ਕੀਤੇ ਜਾਣ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ‘ਚ ਰੋਸ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਪੰਜਾਬ ਦੇ ਕਈ ਵੱਡੇ ਲੀਡਰਾਂ ਨੂੰ ਪੁਲਿਸ ਵਲੋਂ ਹਿਰਾਸਤ ‘ਚ ਲਿਆ ਗਿਆ ।ਆਪ ਆਗੂ ਪ੍ਰੇਮ ਗਰਗ ਨੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਹਦਾਇਤ ਦਿੱਤੀ । ਆਪ ਆਗੂਆਂ ਨੇ ਘਰੋਂ ਬਾਹਰ ਨਿਕਲੋ, ਬੇਈਮਾਨਾਂ ਨਾਲ ਲੜੋ ਨਾਅਰੇ ਲਾ ਕੇ ਪ੍ਰਦਰਸ਼ਨ ਕੀਤਾ । AAP MLA ਬ੍ਰਾਮਸ਼ੰਕਰ ਜਿਮਪਾ, ਦਿਨੇਸ਼ ਚੱਢਾ, ਗਿਆਸਪੁਰੀਆ, ਅਤੇ ਕੁਲਜੀਤ ਰੰਧਾਵਾ ਸਣੇ ਹੋਰਨਾਂ ਕਈ ਆਗੂਆਂ ਨੂੰ ਇਸ ਦੌਰਾਨ ਪੁਲਿਸ ਨੇ
Published on: Apr 16, 2023 07:14 PM