ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਬ੍ਰਹਮ ਸ਼ੰਕਰ ਜਿੰਪਾ ਨੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਰਕਾਰ ਉੱਤੇ ਚੁੱਕੇ ਸਵਾਲ

ਬ੍ਰਹਮ ਸ਼ੰਕਰ ਜਿੰਪਾ ਨੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਰਕਾਰ ਉੱਤੇ ਚੁੱਕੇ ਸਵਾਲ

kusum-chopra
Kusum Chopra | Updated On: 02 Feb 2023 14:00 PM

ਜਿੰਪਾ ਨੇ ਕਿਹਾ ਕਿ ਕੇਂਦਰ ਸਰਕਾਰ ਰਾਮ ਰਹੀਮ ਤੇ ਕਿਊਂ ਮੇਹਰਬਾਨੀ ਕਰ ਰਹੀ ਹੈ ਕਰ ਰਹੀ ਹੈ ਇਸ ਦਾ ਜਵਾਬ ਸਿਰਫ ਸਰਕਾਰ ਜਾਣਦੀ ਹੈ

ਸ਼੍ਰੋਮਣੀ ਆਕਾਲੀ ਦਲ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਸਿੰਘ ਜਿੰਪਾ ਨੇ ਰਾਮ ਰਹੀਮ ਨੂੰ ਮਿਲ ਰਹੀ ਰਿਹਾਈ ਨੂੰ ਲੈ ਕੇ ਇਕੋ-ਮਿੱਕੇ ਸੁਰ ਛੇੜਦਿਆ ਕਿਹਾ ਕਿ ਕੇਂਦਰ ਸਰਕਾਰ ਰਾਜਨੀਤਿਕ ਐਜੇਂਡੇ ਲਈ ਰਾਮ ਰਹੀਮ ਨੂੰ ਬਾਰ-ਬਾਰ ਪੇਰੋਲ ਦੇ ਰਹੀ ਹੈ….ਜਿੰਪਾ ਨੇ ਕਿਹਾ ਕਿ ਕੇਂਦਰ ਸਰਕਾਰ ਰਾਮ ਰਹੀਮ ਤੇ ਕਿਊਂ ਮੇਹਰਬਾਨੀ ਕਰ ਰਹੀ ਹੈ ਕਰ ਰਹੀ ਹੈ ਇਸ ਦਾ ਜਵਾਬ ਸਿਰਫ ਸਰਕਾਰ ਜਾਣਦੀ ਹੈ.

Published on: Jan 31, 2023 05:11 PM