ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ
ਸਾਲ 2024 ਦਿਲਜੀਤ ਦੋਸਾਂਝ ਲਈ ਸ਼ਾਨਦਾਰ ਸਾਲ ਸਾਬਤ ਹੋਇਆ। ਉਹ ਲਗਭਗ ਹਰ ਵੱਡੇ ਸਮਾਗਮ ਵਿੱਚ ਨਜ਼ਰ ਆਏ। ਇਸ ਤੋਂ ਇਲਾਵਾ Musical Tours ਅਤੇ ਫ਼ਿਲਮਾਂ ਵਿੱਚ ਵੀ ਉਹ ਚਮਕਦੇ ਸਿਤਾਰੇ ਵਜੋਂ ਉੱਭਰੇ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਫਿਲਮਾਂ 'ਚ ਗੀਤ ਵੀ ਨਜ਼ਰ ਆਏ। ਫਿਲਮਾਂ ਦੀ ਗੱਲ ਕਰੀਏ ਤਾਂ ਇਸ 'ਚ ਸਭ ਤੋਂ ਪਹਿਲਾ ਨਾਂ 'ਚਮਕੀਲਾ' ਦਾ ਹੈ।
ਸਾਲ 2024 ਦਿਲਜੀਤ ਦੋਸਾਂਝ ਲਈ ਸ਼ਾਨਦਾਰ ਸਾਲ ਸਾਬਤ ਹੋਇਆ। ਉਹ ਲਗਭਗ ਹਰ ਵੱਡੇ ਸਮਾਗਮ ਵਿੱਚ ਨਜ਼ਰ ਆਏ। ਇਸ ਤੋਂ ਇਲਾਵਾ Musical Tours ਅਤੇ ਫ਼ਿਲਮਾਂ ਵਿੱਚ ਵੀ ਉਹ ਚਮਕਦੇ ਸਿਤਾਰੇ ਵਜੋਂ ਉੱਭਰੇ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਫਿਲਮਾਂ ‘ਚ ਗੀਤ ਵੀ ਨਜ਼ਰ ਆਏ। ਫਿਲਮਾਂ ਦੀ ਗੱਲ ਕਰੀਏ ਤਾਂ ਇਸ ‘ਚ ਸਭ ਤੋਂ ਪਹਿਲਾ ਨਾਂ ‘ਚਮਕੀਲਾ’ ਦਾ ਹੈ। ਹਾਲਾਂਕਿ ਦਿਲਜੀਤ ਪਹਿਲਾਂ ਵੀ ਬਾਲੀਵੁੱਡ ਫਿਲਮਾਂ ‘ਚ ਕੰਮ ਕਰ ਚੁੱਕੇ ਹਨ ਪਰ ਇਸ ਫਿਲਮ ਨੇ ਉਨ੍ਹਾਂ ਨੂੰ ਆਪਣੀ ਵੱਖਰੀ ਪਛਾਣ ਬਣਾਉਣ ‘ਚ ਮਦਦ ਕੀਤੀ। ਫਿਲਮ ਨੇ OTT ਪਲੇਟਫਾਰਮ Netflix ‘ਤੇ ਦਰਸ਼ਕਾਂ ਦੀ ਗਿਣਤੀ ਵਿੱਚ ਕਈ ਮੀਲ ਪੱਥਰ ਵੀ ਹਾਸਲ ਕੀਤੇ। ਵੀਡੀਓ ਦੇਖੋ
Published on: Nov 29, 2024 02:02 PM