ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Shocking Video: ਡੌਗੀ ਨੇ ਜੰਮੇ ਬਿੱਲੀ ਦੀ ਸ਼ਕਲ ਵਾਲੇ ਦੋ ਕਤੂਰੇ, ਤੁਸੀਂ ਵੀ ਨਹੀਂ ਕਰ ਸਕੋਗੇ ਯਕੀਨ, ਦੇਖੋ Video

Ajab Gajab News: ਰੀਵਾ ਜ਼ਿਲ੍ਹੇ ਦੇ ਗੋਵਿੰਦਗੜ੍ਹ ਵਿੱਚ ਇੱਕ ਮਾਦਾ ਡੌਗੀ ਨੇ ਬਿੱਲੀ ਦੀ ਸ਼ਕਲ ਵਾਲੇ ਦੋ ਕਤੂਰਿਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੀ ਆਵਾਜ਼ ਅਤੇ ਹਰਕਤਾਂ ਵੀ ਬਿਲਕੁੱਲ ਬਿੱਲੀ ਦੇ ਬੱਚੇ ਵਾਂਗ ਹਨ। ਮਾਦਾ ਡੌਗੀ ਕਿਸੇ ਨੂੰ ਵੀ ਉਨ੍ਹਾਂ ਦੇ ਨੇੜੇ ਨਹੀਂ ਆਉਣ ਦੇ ਰਹੀ। ਇਸ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਇਨ੍ਹਾਂ ਕਤੂਰਿਆਂ ਨੂੰ ਦੇਖਣ ਲਈ ਲੋਕ ਡੌਗੀ ਦੇ ਮਾਲਕ ਦੇ ਘਰ ਪਹੁੰਚ ਰਹੇ ਹਨ।

Shocking Video: ਡੌਗੀ ਨੇ ਜੰਮੇ ਬਿੱਲੀ ਦੀ ਸ਼ਕਲ ਵਾਲੇ ਦੋ ਕਤੂਰੇ, ਤੁਸੀਂ ਵੀ ਨਹੀਂ ਕਰ ਸਕੋਗੇ ਯਕੀਨ, ਦੇਖੋ Video
ਡੌਗੀ ਨੇ ਜੰਮੇ ਬਿੱਲੀ ਦੀ ਸ਼ਕਲ ਵਾਲੇ ਕਤੂਰੇ
Follow Us
tv9-punjabi
| Published: 19 Dec 2024 19:30 PM

ਮੱਧ ਪ੍ਰਦੇਸ਼ ਦੇ ਰੀਵਾ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਾਦਾ ਕੁੱਤੇ ਨੇ ਤਿੰਨ ਕਤੂਰਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਵਿੱਚੋਂ ਦੋ ਬਿਲਕੁਲ ਬਿੱਲੀ ਵਰਗੇ ਹਨ। ਕੋਈ ਵੀ ਉਨ੍ਹਾਂ ਨੂੰ ਦੇਖ ਕੇ ਇਹ ਨਹੀਂ ਕਹਿ ਸਕਦਾ ਕਿ ਉਹ ਡੌਗੀ ਦੇ ਕਤੂਰੇ ਹਨ। ਇਨ੍ਹਾਂ ਕਤੂਰਿਆਂ ਨੂੰ ਦੇਖਣ ਲਈ ਪਿੰਡ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

ਮਾਮਲਾ ਗੋਵਿੰਦਗੜ੍ਹ ਥਾਣਾ ਖੇਤਰ ਦੇ ਪਾਂਚੀ ਟੋਲਾ ਦਾ ਹੈ। ਇੱਥੇ ਹਾਲ ਹੀ ਵਿੱਚ ਮਾਦਾ ਡੌਗੀ ਨੇ ਤਿੰਨ ਕਤੂਰਿਆਂ ਨੂੰ ਜਨਮ ਦਿੱਤਾ ਹੈ। ਲੋਕ ਹੈਰਾਨ ਰਹਿ ਗਏ ਜਦੋਂ ਤਿੰਨਾਂ ਵਿੱਚੋਂ ਦੋ ਕਤੂਰੇ ਬਿੱਲੀ ਵਰਗੇ ਦਿਖਾਈ ਦਿੱਤੇ। ਪਹਿਲਾਂ ਤਾਂ ਲੋਕਾਂ ਨੇ ਸੋਚਿਆ ਕਿ ਸ਼ਾਇਦ ਕੁੱਤੇ ਨੇ ਗਲਤੀ ਨਾਲ ਕਿਧਰੇ ਬਿੱਲੀ ਦੇ ਬੱਚਿਆਂ ਨੂੰ ਚੁੱਕ ਲਿਆ ਹੈ। ਪਰ ਜਿਸ ਤਰ੍ਹਾਂ ਮਾਦਾ ਕੁੱਤਾ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਹੈ। ਉਸ ਤੋਂ ਲੱਗਦਾ ਹੈ ਕਿ ਤਿੰਨੋਂ ਉਸੇ ਦੇ ਹੀ ਕਤੂਰੇ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਕਤੂਰਿਆਂ ਦੀ ਆਵਾਜ਼ ਵੀ ਬਿੱਲੀ ਦੇ ਬੱਚਿਆਂ ਵਰਗੀ ਹੈ। ਜਾਣਕਾਰੀ ਮੁਤਾਬਕ ਰਾਮਪਾਲ ਪਟੇਲ ਦੀ ਪਾਲਤੂ ਡੌਗੀ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਜਿਨ੍ਹਾਂ ਵਿੱਚੋਂ ਇੱਕ ਬੱਚਾ ਤਾਂ ਡੌਗੀ ਵਾਂਗ ਹੈ। ਪਰ ਦੋ ਬੱਚੇ ਬਿਲਕੁਲ ਬਿੱਲੀ ਦੇ ਬੱਚਿਆਂ ਵਰਗੇ ਹਨ। ਉਨ੍ਹਾਂ ਦੀਆਂ ਹਰਕਤਾਂ ਅਤੇ ਆਵਾਜ਼ਾਂ ਵੀ ਬਿੱਲੀਆਂ ਦੇ ਬੱਚਿਆਂ ਵਰਗੀਆਂ ਹਨ। ਕੁੱਤੇ ਵਾਂਗ ਦਿਸਣ ਵਾਲੇ ਬੱਚੇ ਦੀਆਂ ਅੱਖਾਂ ਅਜੇ ਤੱਕ ਨਹੀਂ ਖੁੱਲ੍ਹੀਆਂ ਹਨ। ਜਦੋਂ ਕਿ ਬਿੱਲੀ ਵਰਗੇ ਦਿਖਣ ਵਾਲੇ ਬੱਚਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ। ਉਨ੍ਹਾਂ ਦੀ ਮਾਂ ਵੀ ਤਿੰਨਾਂ ਬੱਚਿਆਂ ਨੂੰ ਬਰਾਬਰ ਪਿਆਰ ਕਰਦੀ ਹੈ ਅਤੇ ਉਨ੍ਹਾਂ ਦੀ ਬਰਾਬਰ ਦੇਖਭਾਲ ਕਰਦੀ ਹੈ।

ਤਿੰਨਾਂ ਕਤੂਰਿਆਂ ਨੂੰ ਇਕੱਠੇ ਦੁੱਧ ਪਿਲਾ ਰਹੀ ਡੌਗੀ

ਮਾਦਾ ਡੌਗੀ ਪਿਆਰ ਨਾਲ ਆਪਣੇ ਤਿੰਨ ਕਤੂਰੇ ਆਪਣੇ ਮੂੰਹ ਵਿੱਚ ਫੜ ਕੇ ਲੈ ਜਾਂਦੀ ਹੈ। ਫਿਰ ਉਹ ਤਿੰਨਾਂ ਨੂੰ ਇਕੱਠੇ ਦੁੱਧ ਪਿਲਾਉਂਦੀ ਹੈ। ਉਨ੍ਹਾਂ ਨੂੰ ਵੱਖ ਤੋਂ ਖਾਣ ਲਈ ਕੁਝ ਨਹੀਂ ਦੇ ਰਹੀ। ਉਨ੍ਹਾਂ ਦੀ ਮਾਂ ਕਿਸੇ ਨੂੰ ਨੇੜੇ ਨਹੀਂ ਆਉਣ ਦੇ ਰਹੀ। ਅਤੇ ਜੇ ਕੋਈ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਉਸ ਨੂੰ ਵੱਢਣ ਲਈ ਦੌੜਦੀ ਹੈ। ਇਸ ਅਜੂਬੇ ਨੂੰ ਦੇਖਣ ਲਈ ਪਿੰਡਾਂ ਦੇ ਲੋਕ ਵੀ ਇੱਥੇ ਪਹੁੰਚ ਰਹੇ ਹਨ। ਹਰ ਕੋਈ ਇਨ੍ਹਾਂ ਨੂੰ ਦੇਖ ਕੇ ਹੈਰਾਨ ਹੈ।

ਡਾਕਟਰਾਂ ਨੇ ਕਹੀ ਜਾਂਚ ਦੀ ਗੱਲ

ਲੋਕਾਂ ਦੇ ਮਨਾਂ ਵਿੱਚ ਇੱਕ ਹੀ ਸਵਾਲ ਹੈ ਕਿ ਇੱਕ ਡੌਗੀ ਬਿੱਲੀ ਦੇ ਬੱਚਿਆਂ ਨੂੰ ਕਿਵੇਂ ਜਨਮ ਦੇ ਸਕਦੀ ਹੈ? ਖੁਦ ਵੈਟਰਨਰੀ ਡਾਕਟਰ ਵੀ ਇਸ ਗੱਲ ਨੂੰ ਨਹੀਂ ਮੰਨ ਰਹੰ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਨ੍ਹਾਂ ਨੂੰ ਦੇਖ ਕੇ ਅਤੇ ਜਾਂਚ ਤੋਂ ਬਾਅਦ ਹੀ ਕੁਝ ਕਹਿ ਸਕਣਗੇ।

ਕਟੜਾ : ਬੰਦ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ, ਹੁਣ ਕਿਵੇਂ ਕਰ ਪਾਉਣਗੇ ਦਰਸ਼ਨ?
ਕਟੜਾ : ਬੰਦ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ, ਹੁਣ ਕਿਵੇਂ ਕਰ ਪਾਉਣਗੇ ਦਰਸ਼ਨ?...
ਪੰਜਾਬ ਦੇ 48 ਰੇਲ ਪਟੜੀਆਂ 'ਤੇ ਬੈਠੇ ਕਿਸਾਨ...3 ਘੰਟੇ ਚੱਲਿਆ ਅੰਦੋਲਨ
ਪੰਜਾਬ ਦੇ 48 ਰੇਲ ਪਟੜੀਆਂ 'ਤੇ ਬੈਠੇ ਕਿਸਾਨ...3 ਘੰਟੇ ਚੱਲਿਆ ਅੰਦੋਲਨ...
ਕਰੋੜਾਂ ਚ ਖੇਡਦੇ ਹਨ ਅੰਨਾ,ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
ਕਰੋੜਾਂ ਚ ਖੇਡਦੇ ਹਨ ਅੰਨਾ,ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ...
'ਉਮੀਦ ਛੱਡ ਦਿੱਤੀ ਸੀ... ਧੋਖੇ ਨਾਲ ਪਾਕਿਸਤਾਨ ਲਿਜਾਇਆ ਗਿਆ', 23 ਸਾਲਾਂ ਬਾਅਦ ਭਾਰਤ ਪਰਤੀ ਹਮੀਦਾ ਦੀ ਦਰਦਨਾਕ ਕਹਾਣੀ !
'ਉਮੀਦ ਛੱਡ ਦਿੱਤੀ ਸੀ... ਧੋਖੇ ਨਾਲ ਪਾਕਿਸਤਾਨ ਲਿਜਾਇਆ ਗਿਆ', 23 ਸਾਲਾਂ ਬਾਅਦ ਭਾਰਤ ਪਰਤੀ ਹਮੀਦਾ ਦੀ ਦਰਦਨਾਕ ਕਹਾਣੀ !...
ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ, ਕਿਵੇਂ ਕੱਢਿਆ ਜਾਵੇਗਾ ਹੱਲ ਪੰਧੇਰ ਨੇ ਦੱਸਿਆ
ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ, ਕਿਵੇਂ  ਕੱਢਿਆ ਜਾਵੇਗਾ ਹੱਲ ਪੰਧੇਰ ਨੇ ਦੱਸਿਆ...
ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਕਿਉਂ ਹੋ ਰਹੀ ਹੈ ਚਰਚਾ?
ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਕਿਉਂ ਹੋ ਰਹੀ ਹੈ ਚਰਚਾ?...
ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ
ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ...
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?...
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ...