ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral Video: ਸਾੜੀ ਵਿੱਚ ਭਾਰਤੀ ਕੁੜੀ ਨੇ ‘ਫੇਵਿਕੋਲ ਸੇ’ ਗੀਤ ‘ਤੇ ਕੀਤਾ ਜ਼ਬਰਦਸਤ ਡਾਂਸ, ਆਸਟ੍ਰੇਲੀਆਈ ਯੂਨੀਵਰਸਿਟੀ ਦੀ ਵੀਡੀਓ ਹੋਈ ਵਾਇਰਲ

ਜਦੋਂ ਕਰੀਨਾ ਕਪੂਰ ਦਾ 'ਫੇਵਿਕੋਲ ਸੇ...' ਆਈਟਮ ਸਾਂਗ ਆਸਟ੍ਰੇਲੀਆ ਦੀ ਇੱਕ ਯੂਨੀਵਰਸਿਟੀ ਵਿੱਚ ਚਲਾਇਆ ਗਿਆ ਤਾਂ ਇੱਕ ਭਾਰਤੀ ਵਿਦਿਆਰਥਣ ਨੇ ਸਾੜੀ ਵਿੱਚ ਇਸ ਤਰ੍ਹਾਂ ਡਾਂਸ ਕੀਤਾ ਕਿ ਉਸਦਾ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਗਿਆ। ਲੋਕ ਕੁੜੀ ਦੇ ਅੰਦਾਜ਼ ਦੀ ਤਾਰੀਫ ਕਰ ਰਹੇ ਹਨ ਅਤੇ ਉਸ ਦਾ ਹੌਸਲਾ ਵਧਾ ਰਹੇ ਹਨ।

Viral Video: ਸਾੜੀ ਵਿੱਚ ਭਾਰਤੀ ਕੁੜੀ ਨੇ ‘ਫੇਵਿਕੋਲ ਸੇ’ ਗੀਤ ‘ਤੇ ਕੀਤਾ ਜ਼ਬਰਦਸਤ ਡਾਂਸ, ਆਸਟ੍ਰੇਲੀਆਈ ਯੂਨੀਵਰਸਿਟੀ ਦੀ ਵੀਡੀਓ ਹੋਈ ਵਾਇਰਲ
ਵਾਇਰਲ ਵੀਡੀਓ (Pic Source: Instagram/_hima_aby_ )
Follow Us
tv9-punjabi
| Updated On: 06 Nov 2024 12:30 PM

ਕਰੀਨਾ ਕਪੂਰ ਨੇ ਸਲਮਾਨ ਖਾਨ ਦੀ ਬਿਹਤਰੀਨ ਫਿਲਮ ‘ਦਬੰਗ 2’ ‘ਚ ਇਕ ਆਈਟਮ ਸਾਂਗ ਕੀਤਾ ਸੀ, ਜਿਸ ਤੋਂ ਬਾਅਦ ‘ਫੇਵਿਕੋਲ ਸੇ…’ ਗੀਤ ਕਈ ਪਾਰਟੀਆਂ ਦੀ ਜਾਨ ਬਣ ਗਿਆ। ਹੁਣ ਇਸ ਹਿੱਟ ਗੀਤ ‘ਤੇ ਇਕ ਭਾਰਤੀ ਵਿਦਿਆਰਥੀ ਨੇ ਆਸਟ੍ਰੇਲੀਆ ਦੀ ਇਕ ਯੂਨੀਵਰਸਿਟੀ ‘ਚ ਸਾੜੀ ਪਾ ਕੇ ਅਜਿਹਾ ਜ਼ਬਰਦਸਤ ਡਾਂਸ ਕੀਤਾ ਕਿ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।

ਕੁੜੀ ਦੇ ਪਰਫਾਰਮੈਂਸ ਦੇ ਲੋਕ ਫੈਨ ਹੋ ਗਏ ਹਨ। ਇਸ ਡਾਂਸ ਕਲਿਪ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਗਿਆ – ਜਦੋਂ ਤੁਹਾਨੂੰ ਆਪਣੀ ਆਸਟ੍ਰੇਲੀਅਨ ਯੂਨੀਵਰਸਿਟੀ ਵਿੱਚ ‘ਦੇਸੀ ਗਰਲ’ ਬਣਨ ਦਾ ਮੌਕਾ ਮਿਲਦਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਹੈਂਡਲ @_hima_aby_ ਦੁਆਰਾ 24 ਅਕਤੂਬਰ ਨੂੰ ਪੋਸਟ ਕੀਤਾ ਗਿਆ ਸੀ, ਜਿਸ ਨੂੰ ਲੱਖਾਂ ਵਿੱਚ ਵਿਊਜ਼ ਮਿਲ ਚੁੱਕੇ ਹਨ।

View this post on Instagram

A post shared by Hima Aby (@_hima_aby_)

ਨਾਲ ਹੀ, ਸੈਂਕੜੇ ਯੂਜ਼ਰਸ ਨੇ ਇਸ ‘ਤੇ ਟਿੱਪਣੀਆਂ ਕੀਤੀਆਂ ਹਨ। ਇਕ ਵਿਅਕਤੀ ਨੇ ਲਿਖਿਆ- ਦੀਦੀ ਨੇ ਗਰਦਾ ਉਡਾ ਦਿੱਤਾ। ਦੂਜੇ ਨੇ ਕਿਹਾ – ਛਾਅ ਗਏ ਤੁਸੀ ਤਾਂ।

ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਆਸਟ੍ਰੇਲੀਆ ਦੀ ਚਾਰਲਸ ਡਾਰਵਿਨ ਯੂਨੀਵਰਸਿਟੀ ‘ਚ ਪੜ੍ਹ ਰਹੀ ਭਾਰਤੀ ਵਿਦਿਆਰਥਣ ਹਿਮਾ ਬਾਲੀਵੁੱਡ ਦੇ ਹਿੱਟ ਗੀਤ ‘ਫੇਵਿਕੋਲ ਸੇ…’ ‘ਤੇ ਡਾਂਸ ਕਰ ਰਹੀ ਹੈ। ਉਸਨੇ ਇੱਕ ਚਮਕਦਾਰ ਗੁਲਾਬੀ ਸਾੜ੍ਹੀ ਅਤੇ ਰਵਾਇਤੀ ਝੁਮਕੇ ਪਾਏ ਹੋਏ ਹਨ। ਉਸ ਨੇ ਕਰੀਨਾ ਦੇ ਹੁੱਕ ਸਟੈਪਸ ਨੂੰ ਇੰਨੀ ਖੂਬਸੂਰਤੀ ਨਾਲ ਨਿਭਾਇਆ ਕਿ ਉਸ ਦੀ ਤਾੜੀਆਂ ਨਾਲ ਤਾਰੀਫ ਹੋਈ।

ਟਰੰਪ ਨੇ ਬਣਾਈ 7 ਵਿੱਚੋਂ 5 ਸਵਿੰਗ ਵਿੱਚ ਚੰਗੀ ਬੜ੍ਹਤ, ਮੀਡੀਆ ਰਿਪੋਰਟਾਂ ਦਾ ਦਾਅਵਾ
ਟਰੰਪ ਨੇ ਬਣਾਈ 7 ਵਿੱਚੋਂ 5 ਸਵਿੰਗ ਵਿੱਚ ਚੰਗੀ ਬੜ੍ਹਤ, ਮੀਡੀਆ ਰਿਪੋਰਟਾਂ ਦਾ ਦਾਅਵਾ...
ਅਲਮੋੜਾ ਚ ਬੱਸ ਖੱਡ ਚ ਡਿੱਗੀ, 36 ਯਾਤਰੀਆਂ ਦੀ ਮੌਤ, 3 ਨੂੰ ਕੀਤਾ ਗਿਆ ਏਅਰਲਿਫਟ
ਅਲਮੋੜਾ ਚ ਬੱਸ ਖੱਡ ਚ ਡਿੱਗੀ, 36 ਯਾਤਰੀਆਂ ਦੀ ਮੌਤ, 3 ਨੂੰ ਕੀਤਾ ਗਿਆ ਏਅਰਲਿਫਟ...
ਕੈਨੇਡਾ 'ਚ ਹਿੰਦੂ ਮੰਦਰ 'ਤੇ ਖਾਲਿਸਤਾਨੀ ਹਮਲਾ, ਭਾਰਤ ਸਰਕਾਰ ਨੇ ਕੀਤੀ ਨਿੰਦਾ, ਟਰੂਡੋ ਨੇ ਕੀ ਕਿਹਾ?
ਕੈਨੇਡਾ 'ਚ ਹਿੰਦੂ ਮੰਦਰ 'ਤੇ ਖਾਲਿਸਤਾਨੀ ਹਮਲਾ, ਭਾਰਤ ਸਰਕਾਰ ਨੇ ਕੀਤੀ ਨਿੰਦਾ, ਟਰੂਡੋ ਨੇ ਕੀ ਕਿਹਾ?...
Lawrence Bishnoi Threat : ਮੁੰਬਈ ਪੁਲਿਸ ਨੇ ਗੈਂਗਸਟਰ ਅਨਮੋਲ ਬਿਸ਼ਨੋਈ 'ਤੇ ਕੱਸਣਾ ਸ਼ੁਰੂ ਕਰ ਦਿੱਤਾ ਹੈ ਸ਼ਿਕੰਜਾ , ਭਾਰਤ ਲਿਆਉਣ 'ਚ ਜੁਟੀਆਂ ਏਜੰਸੀਆਂ
Lawrence Bishnoi Threat : ਮੁੰਬਈ ਪੁਲਿਸ ਨੇ ਗੈਂਗਸਟਰ ਅਨਮੋਲ ਬਿਸ਼ਨੋਈ 'ਤੇ ਕੱਸਣਾ ਸ਼ੁਰੂ ਕਰ ਦਿੱਤਾ ਹੈ ਸ਼ਿਕੰਜਾ , ਭਾਰਤ ਲਿਆਉਣ 'ਚ ਜੁਟੀਆਂ ਏਜੰਸੀਆਂ...
Amritsar: ਘਰ 'ਚ ਲੱਗੀ ਭਿਆਨਕ ਅੱਗ, ਹੁਣ ਪੀੜਤ ਪਰਿਵਾਰ ਨੇ ਕਹੀ ਇਹ ਗੱਲ
Amritsar: ਘਰ 'ਚ ਲੱਗੀ ਭਿਆਨਕ ਅੱਗ, ਹੁਣ ਪੀੜਤ ਪਰਿਵਾਰ ਨੇ ਕਹੀ ਇਹ ਗੱਲ...
Diwali:ਚੰਡੀਗੜ੍ਹ ਦੇ ਇਸ ਗਊਸ਼ਾਲਾ 'ਚ ਮਿਲਦੇ ਹਨ ਖਾਸ ਦੀਵੇ, ਜਾਣੋ ਕੀ ਹੈ ਖਾਸੀਅਤ
Diwali:ਚੰਡੀਗੜ੍ਹ ਦੇ ਇਸ ਗਊਸ਼ਾਲਾ 'ਚ ਮਿਲਦੇ ਹਨ ਖਾਸ ਦੀਵੇ, ਜਾਣੋ ਕੀ ਹੈ ਖਾਸੀਅਤ...
Ayodhya Deepotsav 2024: 25 ਲੱਖ ਦੀਵਿਆਂ ਨਾਲ ਜਗਮਗ ਹੋਈ ਰਾਮ ਦੀ ਪੈੜੀ, ਬਣ ਗਿਆ World Record
Ayodhya Deepotsav 2024: 25 ਲੱਖ ਦੀਵਿਆਂ ਨਾਲ ਜਗਮਗ ਹੋਈ ਰਾਮ ਦੀ ਪੈੜੀ, ਬਣ ਗਿਆ World Record...
ਜੇਕਰ ਤੁਸੀਂ ਚੰਡੀਗੜ੍ਹ 'ਚ ਦੀਵਾਲੀ 'ਤੇ ਮਠਿਆਈਆਂ ਖਰੀਦ ਰਹੇ ਹੋ ਤਾਂ ਇਹ ਰਿਪੋਰਟ ਜ਼ਰੂਰ ਦੇਖੋ
ਜੇਕਰ ਤੁਸੀਂ ਚੰਡੀਗੜ੍ਹ 'ਚ ਦੀਵਾਲੀ 'ਤੇ ਮਠਿਆਈਆਂ ਖਰੀਦ ਰਹੇ ਹੋ ਤਾਂ ਇਹ ਰਿਪੋਰਟ ਜ਼ਰੂਰ ਦੇਖੋ...
ਅਯੁੱਧਿਆ 'ਚ 31 ਅਕਤੂਬਰ ਨੂੰ ਮਨਾਈ ਜਾਵੇਗੀ ਦੀਵਾਲੀ, ਦੇਖੋ ਖੂਬਸੂਰਤ ਤਸਵੀਰਾਂ
ਅਯੁੱਧਿਆ 'ਚ 31 ਅਕਤੂਬਰ ਨੂੰ ਮਨਾਈ ਜਾਵੇਗੀ ਦੀਵਾਲੀ, ਦੇਖੋ ਖੂਬਸੂਰਤ ਤਸਵੀਰਾਂ...
ਸਲਮਾਨ ਖਾਨ ਨੂੰ ਇੱਕ ਵਾਰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਟ੍ਰੈਫਿਕ ਪੁਲਿਸ ਨੂੰ ਭੇਜਿਆ ਗਿਆ ਇਹ ਮੈਸੇਜ
ਸਲਮਾਨ ਖਾਨ ਨੂੰ ਇੱਕ ਵਾਰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਟ੍ਰੈਫਿਕ ਪੁਲਿਸ ਨੂੰ ਭੇਜਿਆ ਗਿਆ ਇਹ ਮੈਸੇਜ...
Chandigarh: ਦੀਵਾਲੀ ਮੌਕੇ ਚੰਡੀਗੜ੍ਹ ਦੇ ਬਜ਼ਾਰਾਂ 'ਚ ਦੇਖਣ ਨੂੰ ਮਿਲੀ ਰੌਣਕਾਂ, ਦੇਖੋ ਕੀ ਬੋਲੇ ਖਰੀਦਦਾਰ?
Chandigarh: ਦੀਵਾਲੀ ਮੌਕੇ ਚੰਡੀਗੜ੍ਹ ਦੇ ਬਜ਼ਾਰਾਂ 'ਚ ਦੇਖਣ ਨੂੰ ਮਿਲੀ ਰੌਣਕਾਂ, ਦੇਖੋ ਕੀ ਬੋਲੇ ਖਰੀਦਦਾਰ?...
ਡੋਨਾਲਡ ਟਰੰਪ ਜਾਂ ਕਮਲਾ ਹੈਰਿਸ, ਕੌਣ ਮਾਰ ਰਿਹਾ ਹੈ ਬਾਜ਼ੀ, ਜਾਣੋ ਅਮਰੀਕਾ 'ਚ ਚੋਣਾਂ ਕਿਵੇਂ ਹੁੰਦੀਆਂ ਹਨ?
ਡੋਨਾਲਡ ਟਰੰਪ ਜਾਂ ਕਮਲਾ ਹੈਰਿਸ, ਕੌਣ ਮਾਰ ਰਿਹਾ ਹੈ ਬਾਜ਼ੀ, ਜਾਣੋ ਅਮਰੀਕਾ 'ਚ ਚੋਣਾਂ ਕਿਵੇਂ ਹੁੰਦੀਆਂ ਹਨ?...
ਪ੍ਰਧਾਨ ਮੰਤਰੀ ਮੋਦੀ ਨੂੰ ਘਰ ਬੁਲਾਉਣ 'ਤੇ ਘਿਰੇ ਸੀ ਚੀਫ ਜਸਟਿਸ ਡੀਵਾਈ ਚੰਦਰਚੂੜ, ਹੁਣ ਤੋੜੀ ਚੁੱਪੀ
ਪ੍ਰਧਾਨ ਮੰਤਰੀ ਮੋਦੀ ਨੂੰ ਘਰ ਬੁਲਾਉਣ 'ਤੇ ਘਿਰੇ ਸੀ ਚੀਫ ਜਸਟਿਸ ਡੀਵਾਈ ਚੰਦਰਚੂੜ, ਹੁਣ ਤੋੜੀ ਚੁੱਪੀ...
ਪ੍ਰਦੂਸ਼ਣ ਕਾਰਨ 25% ਵੱਧ ਜਾਂਦਾ ਹੈ ਬ੍ਰੇਨ ਸਟ੍ਰੋਕ ਦਾ ਖ਼ਤਰਾ, ਕਿਵੇਂ ਕਰੀਏ ਬਚਾਅ? ਜਾਣੋ
ਪ੍ਰਦੂਸ਼ਣ ਕਾਰਨ 25% ਵੱਧ ਜਾਂਦਾ ਹੈ ਬ੍ਰੇਨ ਸਟ੍ਰੋਕ ਦਾ ਖ਼ਤਰਾ, ਕਿਵੇਂ ਕਰੀਏ ਬਚਾਅ? ਜਾਣੋ...