ਜਿਸ ਵ੍ਹਾਈਟ ਹਾਊਸ 'ਚ ਰਹਿਣਗੇ ਡੋਨਾਲਡ ਟਰੰਪ ਉਸਦੀ ਕੀਮਤ ਕਿੰਨੀ?

06-11- 2024

TV9 Punjabi

Author: Ramandeep Singh

ਜੇਕਰ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਵ੍ਹਾਈਟ ਹਾਊਸ 'ਚ ਹੀ ਰਹਿਣਗੇ। ਇਹ 1800 ਤੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ ਹੈ।

ਵ੍ਹਾਈਟ ਹਾਊਸ ਵਿੱਚ ਰਹਿਣਗੇ

ਵ੍ਹਾਈਟ ਹਾਊਸ ਵਿੱਚ 132 ਕਮਰੇ, 35 ਬਾਥਰੂਮ, ਇੱਕ ਮੂਵੀ ਦੇਖਣ ਵਾਲਾ ਕਮਰਾ, 18 ਏਕੜ ਦਾ ਵੱਡਾ ਗਰਾਊਂਡ, ਸਵਿਮਿੰਗ ਪੂਲ, ਟੈਨਿਸ ਅਤੇ ਬਾਸਕਟਬਾਲ ਕੋਰਟ ਵਰਗੀਆਂ ਕਈ ਸਹੂਲਤਾਂ ਹੁੰਦੀਆਂ ਹਨ।

ਸਹੂਲਤਾਂ ਕੀ ਹਨ?

ਵ੍ਹਾਈਟ ਹਾਊਸ ਦੇ ਨੇੜੇ ਬਲੇਅਰ ਹਾਊਸ ਨਾਂ ਦਾ ਗੈਸਟ ਹਾਊਸ ਹੈ, ਜਿੱਥੇ ਰਾਸ਼ਟਰਪਤੀ ਦੇ ਮਹਿਮਾਨ ਠਹਿਰਦੇ ਹਨ। ਇਹ ਵ੍ਹਾਈਟ ਹਾਊਸ ਤੋਂ ਵੀ ਵੱਡਾ ਹੈ, ਇਸ ਵਿੱਚ 119 ਕਮਰੇ ਹਨ।

ਬਿਗ ਬਲੇਅਰ ਹਾਊਸ

ਜਦੋਂ ਕੋਈ ਵਿਦੇਸ਼ੀ ਮਹਿਮਾਨ ਬਲੇਅਰ ਹਾਊਸ ਵਿਚ ਆਉਂਦਾ ਹੈ ਤਾਂ ਉਥੇ ਉਸ ਦੇਸ਼ ਦਾ ਝੰਡਾ ਲਗਾਇਆ ਜਾਂਦਾ ਹੈ।

ਝੰਡਾ ਲਹਿਰਾਉਣ ਦੀ ਪਰੰਪਰਾ

ਵ੍ਹਾਈਟ ਹਾਊਸ ਦੀ ਨੀਂਹ 13 ਅਕਤੂਬਰ, 1792 ਨੂੰ ਰੱਖੀ ਗਈ ਸੀ ਅਤੇ ਇਸ ਨੂੰ ਬਣਾਉਣ ਵਿਚ 8 ਸਾਲ ਲੱਗੇ ਸਨ। ਇਸ ਨੂੰ ਆਇਰਿਸ਼ ਆਰਕੀਟੈਕਟ ਜੇਮਸ ਹੋਬਨ ਨੇ ਡਿਜ਼ਾਈਨ ਕੀਤਾ ਸੀ। ਪਹਿਲਾਂ ਇਸਨੂੰ "ਪ੍ਰੈਜ਼ੀਡੈਂਟ ਹਾਊਸ" ਕਿਹਾ ਜਾਂਦਾ ਸੀ।

ਵ੍ਹਾਈਟ ਹਾਊਸ ਦੀ ਉਸਾਰੀ

ਇਸਨੂੰ 1914 ਵਿੱਚ ਦੁਬਾਰਾ ਬਣਾਇਆ ਗਿਆ ਅਤੇ ਚਿੱਟਾ ਰੰਗ ਦਿੱਤਾ ਗਿਆ। 1901 ਵਿੱਚ, ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਨੇ ਇਸਨੂੰ "ਵ੍ਹਾਈਟ ਹਾਊਸ" ਦਾ ਨਾਮ ਦਿੱਤਾ।

ਸਫੇਦੀ ਅਤੇ ਨਾਮ

ਇਸਦੀ ਕੁੱਲ ਅਨੁਮਾਨਿਤ ਲਾਗਤ ਲਗਭਗ 3300 ਕਰੋੜ ਰੁਪਏ ਯਾਨੀ 400 ਮਿਲੀਅਨ ਡਾਲਰ ਹੈ।

ਕੀਮਤ ਕਿੰਨੀ ਹੈ?

ਸਰਦੀਆਂ ਵਿੱਚ ਅਦਰਕ ਅਤੇ ਸ਼ਹਿਦ ਦਾ ਸੇਵਨ ਕਿਵੇਂ ਹੋਵੇਗਾ ਫ਼ਾਇਦੇਮੰਦ?