AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਪੰਡਤ ਤੋਂ ਇਕ ਵਚਨ ਤੇ ਅੱੜੀ ਗਈ ਲਾੜੀ, ਬਰਾਤਿਆਂ ਦੇ ਸਾਹਮਣੇ ਕਹਿ ਦਿੱਤੀ ਦਿਲ ਦੀ ਗੱਲ, ਉੱਡ ਗਏ ਸੱਭ ਦੇ ਹੋਸ਼

Viral Video: ਵਿਆਹ ਦੇ ਮੰਡਪ ਦਾ ਇੱਕ ਦਿਲਚਸਪ ਵੀਡੀਓ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਲਾੜੀ ਆਪਣੇ ਵਿਆਹ ਦੇ ਫੇਰਿਆਂ ਦੌਰਾਨ ਪੰਡਤ ਜੀ ਨਾਲ ਇੱਕ ਵਚਨ ਨੂੰ ਲੈ ਕੇ ਅੱੜ ਜਾਂਦੀ ਹੈ। ਇਸ ਦੌਰਾਨ ਜੋ ਕੁਝ ਕਿਹਾ ਗਿਆ, ਉਸਨੇ ਮੰਡਪ ਦਾ ਮਾਹੌਲ ਹੀ ਬਦਲ ਦਿੱਤਾ। ਵੀਡੀਓ ਵੇਖ ਕੇ ਲੋਕਾਂ ਦਾ ਹਾਸਾ ਨਹੀਂ ਰੁਕ ਰਿਹਾ ।

Viral Video: ਪੰਡਤ ਤੋਂ ਇਕ ਵਚਨ ਤੇ ਅੱੜੀ ਗਈ ਲਾੜੀ, ਬਰਾਤਿਆਂ ਦੇ ਸਾਹਮਣੇ ਕਹਿ ਦਿੱਤੀ ਦਿਲ ਦੀ ਗੱਲ, ਉੱਡ ਗਏ ਸੱਭ ਦੇ ਹੋਸ਼
Image Credit source: Social Media
yashika-jethi
| Updated On: 18 Oct 2025 13:04 PM IST
ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਲਾਲ ਜੋੜੇ ਵਿੱਚ ਬੈਠੀ ਦੂਲਹਨ ਖੂਬ ਸ਼ਾਂਤ ਅਤੇ ਆਤਮਵਿਸ਼ਵਾਸ ਨਾਲ ਪੰਡਤ ਜੀ ਦੀ ਗੱਲ ਸੁਣ ਰਹੀ ਸੀ। ਜਿਵੇਂ ਹੀ ਪੰਡਤ ਜੀ ਨੇ ਵਚਨ ਪੜ੍ਹਦੇ ਹੋਏ ਕਿਹਾ — ਹੁਣ ਇਹ ਘਰ ਤੇਰਾ ਨਹੀਂ, ਇੱਥੇ ਆਉਣ ਤੋਂ ਪਹਿਲਾਂ ਤੈਨੂੰ ਇਜਾਜ਼ਤ ਲੈਣੀ ਹੋਵੇਗੀ, —ਲਾੜੀ ਹੌਲੀ ਜਿਹੀ ਮੁਸਕੁਰਾਈ ਤੇ ਸਿੱਧੀ ਗੱਲ ਕਹਿ ਦਿੱਤੀ, ਪਾਪਾ ਹਨ ਓਹ, ਜਦੋ ਲੋੜ ਪਏਗੀ, ਮੈਂ ਜਾਵਾਂਗੀ; ਇਸ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ । ਉਸਦਾ ਇਹ ਜਵਾਬ ਸੁਣ ਕੇ ਮੰਡਪ ਵਿੱਚ ਕੁਝ ਪਲਾਂ ਲਈ ਚੁੱਪੀ ਛਾ ਗਈ। ਫਿਰ ਹੌਲੀ-ਹੌਲੀ ਹੱਸਣ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ — ਕਿਸੇ ਨੇ ਤਾਲੀਆਂ ਵਜਾਈਆਂ, ਕਿਸੇ ਨੇ ਹੈਰਾਨੀ ਵਿੱਚ ਸਿਰ ਹਿਲਾਇਆ। ਲਾੜੀ ਨੇ ਮਜ਼ਾਕੀਆ ਲਹਿਜ਼ੇ ਵਿੱਚ ਅੱਗੇ ਕਿਹਾ, ਚਿਤ ਮੇਰੀ, ਪੱਟ ਵੀ ਮੇਰੀ, ਜਿਸ ਨਾਲ ਮਾਹੌਲ ਹਲਕਾ ਤੇ ਖੁਸ਼ਗਵਾਰ ਹੋ ਗਿਆ। ਪਰ ਇਸ ਛੋਟੇ ਜਿਹੇ ਵਾਕ ਵਿੱਚ ਇੱਕ ਵੱਡੀ ਗੱਲ ਛੁਪੀ ਸੀ — ਕਿ ਬੇਟੀ ਭਾਵੇਂ ਵਿਆਹ ਕੇ ਸੋਹਰੇ ਚਲੀ ਜਾਵੇ, ਪਰ ਪਿਤਾ ਨਾਲ ਉਸਦਾ ਰਿਸ਼ਤਾ ਕਦੇ ਘਟਦਾ ਨਹੀਂ। ਇਹ ਵੀਡੀਓ ਸਿਰਫ਼ ਇੱਕ ਵਿਆਹ ਦਾ ਦ੍ਰਿਸ਼ ਨਹੀਂ, ਸਗੋਂ ਸਮਾਜ ਵਿੱਚ ਆ ਰਹੇ ਬਦਲਾਅ ਦੀ ਝਲਕ ਹੈ। ਕਦੇ ਧੀਆਂ ਨੂੰ ਸਿਖਾਇਆ ਜਾਂਦਾ ਸੀ ਕਿ ਸੋਹਰੇ ਹੀ ਉਨ੍ਹਾਂ ਦਾ ਅਸਲੀ ਘਰ ਹੈ, ਪਰ ਅੱਜ ਉਹ ਜਾਣਦੀਆਂ ਹਨ ਕਿ ਪੇਕਾ ਘਰ ਵੀ ਉਨ੍ਹਾਂ ਦਾ ਆਪਣਾ ਹੈ, ਜਿੱਥੋਂ ਉਨ੍ਹਾਂ ਨੂੰ ਪਿਆਰ, ਸਹਾਰਾ ਤੇ ਪਛਾਣ ਮਿਲੀ।

ਵੀਡੀਓ ਇੱਥੇ ਵੇਖੋ:

ਲਾੜੀ ਦਾ ਇਹ ਜਵਾਬ ਕਿਸੇ ਬਗਾਵਤ ਦਾ ਪ੍ਰਤੀਕ ਨਹੀਂ ਸੀ, ਸਗੋਂ ਇੱਕ ਧੀ ਦਾ ਪਿਓ ਨੂੰ ਲੈ ਕੇ ਪਿਆਰ ਅਤੇ ਹੱਕ ਸੀ। ਉਸਨੇ ਕਿਸੇ ਨੂੰ ਨੀਚਾ ਨਹੀਂ ਦਿਖਾਇਆ, ਸਿਰਫ਼ ਇਹ ਦਰਸਾਇਆ ਕਿ ਰਿਸ਼ਤੇ ਇਜਾਜ਼ਤ ਅਤੇ ਬੰਧਨਾਂ ਨਾਲ ਨਹੀਂ, ਪਿਆਰ ਤੇ ਆਦਰ ਨਾਲ ਨਿਭਦੇ ਹਨ।

Follow Us
ਰਾਘਵ ਚੱਢਾ ਦਾ ਅਗਲ ਕਦਮ ਕੀ ਹੋਵੇਗਾ? BJP 'ਚ ਹੋ ਸਕਦੇ ਹਨ ਸ਼ਾਮਲ!
ਰਾਘਵ ਚੱਢਾ ਦਾ ਅਗਲ ਕਦਮ ਕੀ ਹੋਵੇਗਾ? BJP 'ਚ ਹੋ ਸਕਦੇ ਹਨ ਸ਼ਾਮਲ!...
Iran-Israel War: ਵਿਸ਼ਵਵਿਆਪੀ ਮਹਿੰਗਾਈ ਅਤੇ ਤੇਲ ਸੰਕਟ ਤੋਂ ਬੇਹਾਲ ਦੁਨੀਆ, ਡੂੰਘਾ ਹੋਇਆ ਆਰਥਿਕ ਸੰਕਟ
Iran-Israel War: ਵਿਸ਼ਵਵਿਆਪੀ ਮਹਿੰਗਾਈ ਅਤੇ ਤੇਲ ਸੰਕਟ ਤੋਂ ਬੇਹਾਲ ਦੁਨੀਆ, ਡੂੰਘਾ ਹੋਇਆ ਆਰਥਿਕ ਸੰਕਟ...
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...