ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Funny Video ਫਰਾਟੇਦਾਰ ਅੰਗ੍ਰੇਜ਼ੀ ਬੋਲਦਾ ਹੈ ਤੋਤਾ, ਗੱਲਾਂ ਸੁਣ ਕੇ ਹੋ ਜਾਵੋਗੇ ਲੋਟਪੋਟ; ਦੇਖੋ ਵੀਡੀਓ

Parrot Funny Video: ਤੋਤੇ ਦਾ ਇਹ ਬਹੁਤ ਹੀ ਮਜ਼ੇਦਾਰ ਅਤੇ ਕਿਊਟ ਵੀਡੀਓ @cosmothefunnyparrot ਨਾਮ ਦੇ ਅਕਾਊਂਟ 'ਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਤੋਤਾ ਆਪਣੀ ਮਾਲਕਣ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਨੂੰ ਭਾਰੀ ਜ਼ੁਕਾਮ ਹੈ ਅਤੇ ਜਿਸ ਤਰ੍ਹਾਂ ਉਹ ਕਹਿੰਦਾ ਹੈ ਉਹ ਦਿਲਚਸਪ ਹੈ।

Funny Video ਫਰਾਟੇਦਾਰ ਅੰਗ੍ਰੇਜ਼ੀ ਬੋਲਦਾ ਹੈ ਤੋਤਾ, ਗੱਲਾਂ ਸੁਣ ਕੇ ਹੋ ਜਾਵੋਗੇ ਲੋਟਪੋਟ; ਦੇਖੋ ਵੀਡੀਓ
ਫਰਾਟੇਦਾਰ ਅੰਗ੍ਰੇਜ਼ੀ ਬੋਲਦਾ ਹੈ ਤੋਤਾ
Follow Us
tv9-punjabi
| Published: 13 Dec 2024 20:00 PM

ਇੱਕ ਅਫਰੀਕਨ ਗ੍ਰੇ ਤੋਤੇ ਦੀ ਵੀਡੀਓ ਨੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਹਲਚਲ ਮਚਾਈ ਹੋਈ ਹੈ। ਹੋਵੇ ਵੀ ਕਿਉਂ ਨਾ, ਆਖ਼ਰ ਤੋਤੇ ਨੇ ਅਜਿਹਾ ਕੁਝ ਕੀਤਾ। ਵੀਡੀਓ ਵਿੱਚ ਅਫਰੀਕੀ ਤੋਤਾ ਜਿਸ ਤਰ੍ਹਾਂ ਨਾਲ ਅੰਗਰੇਜ਼ੀ ਬੋਲਦਾ ਹੈ, ਬੱਸ ਪੁੱਛੋ ਵੀ ਨਾ। ਇਹ ਸੁਣ ਕੇ ਤੁਹਾਡੇ ਵੀ ਦਿਮਾਗ ਦੇ ਤੋਤੇ ਉੱਡ ਜਾਣਗੇ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਤੋਤਾ ਆਪਣੀ ਮਾਲਕਣ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸਨੂੰ ਜ਼ੁਕਾਮ ਹੈ ਅਤੇ ਉਹ ਖੰਘਦੇ ਅਤੇ ਛਿੱਕਦੇ ਹੋਏ ਇਹ ਸਭ ਕੁਝ ਇਸ ਤਰ੍ਹਾਂ ਕਹਿ ਰਿਹਾ ਹੈ ਜਿਵੇਂ ਕੋਈ ਬਜ਼ੁਰਗ ਬੋਲ ਰਿਹਾ ਹੋਵੇ।

ਵਾਇਰਲ ਹੋ ਰਹੀ ਵੀਡੀਓ ਵਿੱਚ, ਤੁਸੀਂ ਵੋਖੋਗੇ ਕਿ ਤੋਤੇ ਹੂ-ਬ-ਬੂ ਠੰਡ ਅਤੇ ਜ਼ੁਕਾਮ ਵਾਲੀ ਐਕਟਿੰਗ ਕਰਦਿਆਂ ਮਾਲਕਿਨ ਨੂੰ ਕਹਿੰਦਾ ਹੈ, ‘ਮੰਮਾ, ਮੈਂ ਬਹੁਤ ਬਿਮਾਰ ਹਾਂ।’ ਇਸ ਤੋਂ ਬਾਅਦ, ਮਾਲਕਣ ਤੋਤੇ ਨੂੰ ਕਹਿੰਦੀ ਹੈ, ‘ਮੈਨੂੰ ਨਹੀਂ ਲੱਗਦਾ ਕਿ ਤੁੰ ਬਿਮਾਰ ਹੈ।’ ਪਰ ਤੋਤਾ ਫਿਰ ਖਿੱਚਖਿੱਚ ਕਰਨ ਦੀ ਐਕਟਿੰਗ ਕਰਦਿਆਂ ਮੁੜ ਕਹਿੰਦਾ ਹੈ, ‘ਓ, ਮੈਂ ਬਿਮਾਰ ਹਾਂ।’ ਫਿਰ ਆਪਣੀ ਨੱਕ ਸੁੜਕਣਾ ਸ਼ੁਰੂ ਕਰ ਦਿੰਦਾ ਹੈ। ਯਕੀਨ ਮੰਨੋ, ਤੋਤੇ ਅਤੇ ਔਰਤ ਵਿਚਕਾਰ ਅੰਗਰੇਜ਼ੀ ਵਿੱਚ ਹੋਈ ਇਸ ਗੱਲਬਾਤ ਨੂੰ ਦੇਖ ਕੇ ਤੁਹਾਡੇ ਚਿਹਰੇ ‘ਤੇ ਵੀ ਮੁਸਕਰਾਹਟ ਆ ਜਾਵੇਗੀ। ਪਾਲਤੂ ਐਨੀਮਲ ਲਵਰਸ ਇਹ ਵੀਡੀਓ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।

ਇੱਥੇ ਦੇਖੋ ਅੰਗਰੇਜ਼ੀ ਬੋਲਣ ਵਾਲੇ ਤੋਤੇ ਦੀ ਵੀਡੀਓ

ਤੋਤੇ ਦਾ ਇਹ ਬਹੁਤ ਹੀ ਮਜ਼ਾਕੀਆ ਅਤੇ ਪਿਆਰਾ ਵੀਡੀਓ @cosmothefunnyparrot ਨਾਮ ਦੇ ਅਕਾਊਂਟ ‘ਤੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। 27 ਨਵੰਬਰ ਨੂੰ ਅਪਲੋਡ ਕੀਤੀ ਗਈ ਇਸ ਵੀਡੀਓ ਨੇ ਆਉਂਦੇ ਹੀ ਧਮਾਲ ਪਾਉਣੀ ਸ਼ੁਰੂ ਕਰ ਦਿੱਤੀ ਹੈ। ਵੀਡੀਓ ਨੂੰ ਹੁਣ ਤੱਕ 27 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ, ਜਦਕਿ ਕਮੈਂਟ ਬਾਕਸ ਫਨੀ ਕੂਮੈਂਟਸ ਨਾਲ ਭਰ ਗਿਆ ਹੈ।

ਇੱਕ ਯੂਜ਼ਰ ਨੇ ਕਮੈਂਟ ਕੀਤਾ, ਓ ਭਾਈਸਾਬ, ਐਕਟਿੰਗ ਦੀ ਦੁਕਾਨ ਹੈ ਨਿਕਲਿਆ ਇਹ ਤੋਤਾ। ਇਸ ਨੂੰ ਆਸਕਰ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਇਕ ਹੋਰ ਯੂਜ਼ਰ ਨੇ ਕਿਹਾ, ਮੈਂ ਆਦਮੀ ਅਤੇ ਬੱਚੇ ਨੂੰ ਤੋਤੇ ਦੇ ਰੂਪ ‘ਚ ਦੇਖ ਰਿਹਾ ਹਾਂ। ਇਕ ਹੋਰ ਯੂਜ਼ਰ ਨੇ ਲਿਖਿਆ, ਵੇਚਾਰੇ ਨੂੰ ਕਿੰਨੀ ਸਰਦੀ ਹੈ ਅਤੇ ਮੰਮੀ ਮੰਨਣ ਲਈ ਤਿਆਰ ਨਹੀਂ ਹੈ।

ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!...
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ...
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ...
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ...
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?...
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ...
CM ਆਤਿਸ਼ੀ ਨੇ ਕਰੋਲ ਬਾਗ ਸਥਿਤ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਨਮਾਨ ਯੋਜਨਾ ਦੀ ਕੀਤੀ ਸ਼ੁਰੂਆਤ
CM ਆਤਿਸ਼ੀ ਨੇ ਕਰੋਲ ਬਾਗ ਸਥਿਤ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਨਮਾਨ ਯੋਜਨਾ ਦੀ ਕੀਤੀ ਸ਼ੁਰੂਆਤ...
New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset
New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset...
Delhi Election 2025: ਦਿੱਲੀ ਦੇ ਪੁਜਾਰੀ ਅਤੇ ਗ੍ਰੰਥੀ ਨੂੰ ਹਰ ਮਹੀਨੇ 18,000 ਰੁਪਏ ਦੇਵੇਗੀ ਕੇਜਰੀਵਾਲ ਸਰਕਾਰ, ਕੀਤਾ ਐਲਾਨ
Delhi Election 2025: ਦਿੱਲੀ ਦੇ ਪੁਜਾਰੀ ਅਤੇ ਗ੍ਰੰਥੀ ਨੂੰ ਹਰ ਮਹੀਨੇ 18,000 ਰੁਪਏ ਦੇਵੇਗੀ ਕੇਜਰੀਵਾਲ ਸਰਕਾਰ, ਕੀਤਾ ਐਲਾਨ...