ਇਸ ਲਈ ਭਾਰਤ ਨੂੰ ਕਿਹਾ ਜਾਂਦਾ ਹੈ ਸੋਨੇ ਦੀ ਚਿੜੀ ! ਬਾਹੂਬਲੀ ਦੇਸ਼ ਵੀ ਨਹੀਂ ਟਿਕਦੇ ਸਾਹਮਣੇ

05-01- 2025

TV9 Punjabi

Author: Rohit 

ਭਾਰਤ ਵਿੱਚ ਸੋਨਾ ਪਹਿਨਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇੱਥੇ ਰਾਜਿਆਂ-ਮਹਾਰਾਜਿਆਂ ਦੇ ਸਮੇਂ ਤੋਂ ਹੀ ਸੋਨੇ ਦੇ ਗਹਿਣੇ ਪਹਿਨਣ ਦਾ ਰੁਝਾਨ ਹੈ।

ਸੋਨੇ ਦੇ ਗਹਿਣੇ

ਪਰ ਕੀ ਤੁਸੀਂ ਜਾਣਦੇ ਹੋ ਕਿ ਇਕੱਲੇ ਭਾਰਤ ਦੀਆਂ ਔਰਤਾਂ,  ਕੋਲ ਜਿਹਨਾਂ ਸੋਨਾ ਹੈ ਉਹਨਾਂ  ਦੁਨੀਆ ਦੇ ਚੋਟੀ ਦੇ 6 ਦੇਸ਼ਾਂ ਕੋਲ ਨਹੀਂ ਹੈ।

Top ਦੇ 6 ਦੇਸ਼ਾਂ ਤੋਂ ਵੱਧ ਹੈ ਸੋਨਾ

ਵਰਲਡ ਗੋਲਡ ਕਾਉਂਸਿਲ (WGC) ਦੀ ਰਿਪੋਰਟ ਮੁਤਾਬਕ ਭਾਰਤੀ ਔਰਤਾਂ ਕੋਲ ਕਰੀਬ 2.40 ਕਰੋੜ ਕਿਲੋ ਸੋਨਾ ਹੈ।

ਵਿਸ਼ਵ ਗੋਲਡ ਕੌਂਸਲ

ਇਹ ਦੁਨੀਆ ਦੇ ਕੁੱਲ ਸੋਨੇ ਦੇ ਭੰਡਾਰ ਦੇ 11 ਫੀਸਦੀ ਦੇ ਬਰਾਬਰ ਹੈ।

ਕੁੱਲ ਸੋਨੇ ਦਾ 11 ਪ੍ਰਤੀਸ਼ਤ

ਸੋਨੇ ਦੇ ਭੰਡਾਰ ਦੇ ਮਾਮਲੇ ਵਿੱਚ ਭਾਰਤੀ ਔਰਤਾਂ ਨੇ ਚੀਨ, ਅਮਰੀਕਾ, ਜਰਮਨੀ ਅਤੇ ਇਟਲੀ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਇਨ੍ਹਾਂ ਦੇਸ਼ਾਂ ਪਿੱਛੇ ਛੱਡਿਆ

ਇਸ ਦੇ ਨਾਲ ਹੀ ਇੱਕ ਤੱਥ ਇਹ ਵੀ ਹੈ ਕਿ ਭਾਰਤੀ ਔਰਤਾਂ ਦੀ ਮਲਕੀਅਤ ਵਾਲੇ ਸੋਨੇ ਵਿੱਚ ਸਭ ਤੋਂ ਵੱਧ ਹਿੱਸਾ ਦੱਖਣੀ ਰਾਜਾਂ ਵਿੱਚ ਰਹਿਣ ਵਾਲੀਆਂ ਔਰਤਾਂ ਦਾ ਹੈ।

ਦੱਖਣੀ ਰਾਜਾਂ ਵਿੱਚ ਵਧੇਰੇ ਗਹਿਣੇ

ਜਿਸ ਹਿਸਾਬ ਨਾਲ ਭਾਰਤੀ ਔਰਤਾਂ ਕੋਲ ਸੋਨਾ ਹੈ। ਇਸ ਹਿਸਾਬ ਨਾਲ ਭਾਰਤ ਨੂੰ ਸੋਨੇ ਦੀ ਚਿੜੀ ਕਹਿਣਾ ਗਲਤ ਨਹੀਂ ਹੋਵੇਗਾ।

ਸੋਨੇ ਦੀ ਚਿੜੀ

ਸੁਪਰੀਮ ਕੋਰਟ ‘ਚ ਡੱਲੇਵਾਲ ਦੇ ਮਾਮਲੇ 'ਤੇ ਸੁਣਵਾਈ, ਕੋਰਟ ਨੇ ਕੀਤੀਆਂ ਸਖ਼ਤ ਟਿੱਪਣੀਆਂ