ਇੱਕ ਪਾਇਲਟ ਨੂੰ ਕਿੰਨੀ ਤਨਖਾਹ ਮਿਲਦੀ ਹੈ?

05-01- 2025

TV9 Punjabi

Author: Rohit 

ਜਿਸ ਤਰ੍ਹਾਂ ਰੇਲ ਗੱਡੀ ਚਲਾਉਣ ਵਾਲੇ ਨੂੰ ਲੋਕੋ ਪਾਇਲਟ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਹਵਾਈ ਜਹਾਜ਼ ਨੂੰ ਉਡਾਉਣ ਵਾਲੇ ਨੂੰ ਪਾਇਲਟ ਕਿਹਾ ਜਾਂਦਾ ਹੈ।

ਇੱਕ ਪਾਇਲਟ ਨੂੰ ਕਿੰਨੀ ਤਨਖਾਹ ਮਿਲਦੀ ਹੈ?

Pic Credit: Getty Images

ਪਰ ਪਾਇਲਟ ਬਣਨਾ ਇੰਨਾ ਆਸਾਨ ਨਹੀਂ ਹੈ। ਇਸ ਦੇ ਲਈ ਉਨ੍ਹਾਂ ਨੂੰ ਲੰਬੀ ਸਿਖਲਾਈ ਦੀ ਲੋੜ ਹੁੰਦੀ ਹੈ।

ਸਿਖਲਾਈ ਜ਼ਰੂਰੀ ਹੈ

ਆਓ ਜਾਣਦੇ ਹਾਂ ਪਾਇਲਟ ਬਣਾਉਣ ਲਈ ਕਿੰਨਾ ਖਰਚਾ ਆਉਂਦਾ ਹੈ ਅਤੇ ਪਾਇਲਟ ਦੀ ਤਨਖਾਹ ਕਿੰਨੀ ਹੈ?

ਕੀ ਤੁਸੀਂ ਜਾਣਦੇ ਹੋ?

ਰਿਪੋਰਟਾਂ ਮੁਤਾਬਕ ਇੱਕ ਪਾਇਲਟ ਦੀ ਟ੍ਰੇਨਿੰਗ 'ਤੇ 35 ਲੱਖ ਤੋਂ 1 ਕਰੋੜ ਰੁਪਏ ਜਾਂ ਇਸ ਤੋਂ ਵੱਧ ਦਾ ਖਰਚ ਆਉਂਦਾ ਹੈ।

ਪਾਇਲਟ ਬਣਨ ਦੀ ਲਾਗਤ

ਪਾਇਲਟਾਂ ਨੂੰ ਸਿਖਲਾਈ ਦੌਰਾਨ ਸਭ ਤੋਂ ਪਹਿਲਾਂ ਛੋਟੇ ਜਹਾਜ਼ ਉਡਾਉਣੇ ਸਿਖਾਏ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪੇਸ਼ੇਵਰ ਪਾਇਲਟ ਵਜੋਂ ਵੱਖਰੀ ਸਿਖਲਾਈ ਦਿੱਤੀ ਜਾਂਦੀ ਹੈ।

ਇਸ ਤਰ੍ਹਾਂ ਬਣਦੇ ਹਨ ਪਾਇਲਟ 

ਇੱਕ ਪੇਸ਼ੇਵਰ ਪਾਇਲਟ ਦੀ ਤਨਖਾਹ 3 ਲੱਖ ਰੁਪਏ ਤੋਂ ਲੈ ਕੇ 10 ਜਾਂ 15 ਲੱਖ ਰੁਪਏ ਪ੍ਰਤੀ ਮਹੀਨਾ ਹੁੰਦੀ ਹੈ।

ਪਾਇਲਟ ਦੀ ਤਨਖਾਹ

ਸੁਪਰੀਮ ਕੋਰਟ ‘ਚ ਡੱਲੇਵਾਲ ਦੇ ਮਾਮਲੇ 'ਤੇ ਸੁਣਵਾਈ, ਕੋਰਟ ਨੇ ਕੀਤੀਆਂ ਸਖ਼ਤ ਟਿੱਪਣੀਆਂ