AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਗੂੜ੍ਹੀ ਨੀਂਦ ਵਿੱਚ ਸੌਂ ਰਹੀ ਸੀ ਬੱਚੀ, ਫੇਵਰੇਟ ਕਾਰਟੂਨ ਚੱਲਦਿਆਂ ਹੀ ਉੱਠ ਕੇ ਨੱਚਣ ਲੱਗੀ, ਵੇਖੋ ਮਜ਼ੇਦਾਰ ਵੀਡੀਓ ਦੇਖੋ

Baby Cute Viral Video : ਸੋਸ਼ਲ ਮੀਡੀਆ 'ਤੇ ਇੱਕ ਛੋਟੀ ਬੱਚੀ ਦਾ ਇੱਕ ਕਿਊਟ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਫੇਵਰੇਟ ਕਾਰਟੂਨ ਦੀ ਆਵਾਜ਼ ਸੁਣ ਕੇ ਤੁਰੰਤ ਨੀਂਦ ਤੋਂ ਜਾਗਦੀ ਦਿਖਾਈ ਦੇ ਰਹੀ ਹੈ। ਉਸਦੇ ਪੈਰੇਂਟਸ ਕਾਫ਼ੀ ਸਮੇਂ ਤੋਂ ਉਸਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਨਹੀਂ ਉੱਠ ਰਹੀ ਸੀ। ਇਸ ਲਈ, ਉਨ੍ਹਾਂ ਨੇ ਉਸਨੂੰ ਜਗਾਉਣ ਲਈ ਇਹ ਟ੍ਰਿਕ ਅਪਣਾਈ।

Viral Video: ਗੂੜ੍ਹੀ ਨੀਂਦ ਵਿੱਚ ਸੌਂ ਰਹੀ ਸੀ ਬੱਚੀ, ਫੇਵਰੇਟ ਕਾਰਟੂਨ ਚੱਲਦਿਆਂ ਹੀ ਉੱਠ ਕੇ ਨੱਚਣ ਲੱਗੀ, ਵੇਖੋ ਮਜ਼ੇਦਾਰ ਵੀਡੀਓ ਦੇਖੋ
Image Credit source: X/@sciencegirl
tv9-punjabi
| Updated On: 13 Feb 2026 10:46 AM IST

ਅੱਜਕੱਲ੍ਹ ਛੋਟੇ ਬੱਚੇ ਵੀ ਮੋਬਾਈਲ ਫੋਨ ਅਤੇ ਟੈਲੀਵਿਜ਼ਨ ਪਿੱਛੇ ਪਾਗਲ ਹੋ ਰਹੇ ਹਨ। ਨਾ ਤਾਂ ਉਹ ਕਾਰਟੂਨ ਦੇਖੇ ਬਿਨਾਂ ਖਾਣਾ ਖਾਂਦੇ ਹਨ ਅਤੇ ਨਾ ਹੀ ਸੌਂਦੇ ਹਨ। ਜੇ ਉਹ ਸੌਂ ਜਾਂਦੇ ਹਨ, ਤਾਂ ਉਨ੍ਹਾਂ ਨੂੰ ਜਗਾਉਣ ਲਈ ਵੀ ਕਾਰਟੂਨ ਹੀ ਚਲਾਉਣੇ ਪੈਂਦੇ ਹਨ। ਅਜਿਹਾ ਹੀ ਇੱਕ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜੋ ਬਹੁਤ ਹੀ ਪਿਆਰਾ ਅਤੇ ਮਜੇਦਾਰ ਹੈ। ਇਸ ਵੀਡੀਓ ਵਿੱਚ, ਇੱਕ ਛੋਟੀ ਬੱਚੀ ਗੂੜ੍ਹੀ ਨੀਂਦ ਵਿੱਚ ਸੌਂ ਰਹੀ ਹੈ, ਪਰ ਜਿਵੇਂ ਹੀ ਉਸਦਾ ਮਨਪਸੰਦ ਕਾਰਟੂਨ ਟੀਵੀ ‘ਤੇ ਚੱਲਣ ਲੱਗਦਾ ਹੈ, ਉਹ ਤੁਰੰਤ ਉੱਠ ਕੇ ਬੈਠ ਜਾਂਦੀ ਹੈ ਅਤੇ ਨੱਚਣਾ ਸ਼ੁਰੂ ਕਰ ਦਿੰਦੀ ਹੈ। ਇਹ ਦ੍ਰਿਸ਼ ਇੰਨਾ ਪਿਆਰਾ ਹੈ ਕਿ ਲੋਕ ਇਸਨੂੰ ਵਾਰ-ਵਾਰ ਦੇਖ ਰਹੇ ਹਨ ਅਤੇ ਮੁਸਕਰਾਏ ਬਿਨਾਂ ਨਹੀਂ ਰਹਿ ਸਕਦੇ।

ਵੀਡੀਓ ਦੀ ਸ਼ੁਰੂਆਤ ਇੱਕ ਕਮਰੇ ਤੋਂ ਹੁੰਦੀ ਹੈ, ਜਿੱਥੇ ਇੱਕ ਛੋਟੀ ਕੁੜੀ ਬਿਸਤਰੇ ‘ਤੇ ਕੰਬਲ ਵਿੱਚ ਆਰਾਮ ਨਾਲ ਸੁੱਤੀ ਪਈ ਹੈ। ਉਹ ਇੰਨੀ ਡੂੰਘੀ ਨੀਂਦ ਵਿੱਚ ਹੈ ਕਿ ਉਹ ਆਪਣੇ ਪਾਪਾ ਦੇ ਉੱਠਾਉਣ ਤੇ ਵੀ ਨਹੀਂ ਉੱਠ ਰਹੀ। ਉਸਦੇ ਮੰਮੀ-ਪਾਪ ਨੇ ਉਸਨੂੰ ਜਗਾਉਣ ਲਈ ਇੱਕ ਮਜ਼ੇਦਾਰ ਟ੍ਰਿਕ ਅਪਣਾਈ। ਉਨ੍ਹਾਂ ਨੇ ਟੀਵੀ ‘ਤੇ ਉਸਦਾ ਮਨਪਸੰਦ ਕਾਰਟੂਨ ਚਲਾ ਦਿੱਤਾ। ਜਿਵੇਂ ਹੀ ਕਾਰਟੂਨ ਦੀ ਆਵਾਜ਼ ਉਸਦੇ ਕੰਨਾਂ ਤੱਕ ਪਹੁੰਚੀ, ਉਹ ਤੁਰੰਤ ਉੱਠ ਕੇ ਬੈਠ ਗਈ ਅਤੇ ਬਿਨਾਂ ਕਿਸੇ ਦੇਰੀ ਦੇ ਗਾਣੇ ‘ਤੇ ਨੱਚਣ ਲੱਗ ਪੈਂਦੀ ਹੈ। ਅਜਿਹਾ ਲੱਗਦਾ ਹੈ ਜਿਵੇਂ ਉਸਦੇ ਮਨਪਸੰਦ ਕਾਰਟੂਨ ਦੇ ਸਾਹਮਣੇ ਉਸਦੀ ਨੀਂਦ ਨੇ ਵੀ ਹਾਰ ਮੰਨ ਲਈ ਹੋਵੇ। ਬੱਚੀ ਦੀ ਇਸ ਮਾਸੂਮੀਅਤ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਫੇਵਰੇਟ ਗਾਣਾ ਸੁਣ ਕੇ ਜਾਗੀ ਬੱਚੀ

ਇਸ ਕਿਊਟ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @sciencegirl ਨਾਮ ਦੇ ਯੂਜ਼ਰਨੇਮ ਦੁਆਰਾ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਵਿੱਚ ਲਿੱਖਿਆ ਹੈ, “ਡੂੰਘੀ ਨੀਂਦ ਵਿੱਚ ਸੁੱਤੀ ਬੱਚੀ ਆਪਣੇ ਫੇਵਰੇਟ ਗੀਤ ‘ਤੇ ਤੁਰੰਤ ਜਾਗ ਜਾਂਦੀ ਹੈ।” ਇਸ 2 ਮਿੰਟ 6 ਸਕਿੰਟ ਦੇ ਵੀਡੀਓ ਨੂੰ 192,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਜਿਸ ਵਿੱਚ 7,000 ਤੋਂ ਵੱਧ ਲੋਕਾਂ ਨੇ ਇਸਨੂੰ ਪਸੰਦ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਇੱਥੇ ਦੇਖੋ ਵੀਡੀਓ

Follow Us
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...