Cute Video: Beauty Face ਮਾਸਕ ਲਗਾ ਕੇ ਸੋਫੇ ‘ਤੇ ਬੈਠ ਕੇ ਸਕਿਨ ਕੇਅਰ Enjoy ਕਰਦਾ ਨਜ਼ਰ ਆਇਆ ਬੇਬੀ, VIDEO ਵਾਇਰਲ
Cute Video: ਲੋਕ ਅੱਜ ਕੱਲ੍ਹ ਸਕਿਨ ਕੇਅਰ ਨੂੰ ਆਪਣੇ ਬਿਊਟੀ ਰੁਟੀਨ ਦਾ ਕਾਫੀ ਅਹਿਮ ਹਿੱਸਾ ਮੰਨਦੇ ਹਨ। ਜਿਸ ਦੇ ਚੱਲਦੇ ਲੋਕ ਕਾਫੀ ਮਹਿੰਗੇ-ਮਹਿੰਗੇ ਪ੍ਰੋਡਕਟਸ ਨੂੰ ਰੁਟੀਨ ਵਿੱਚ ਸ਼ਾਮਲ ਕਰਦੇ ਹਨ। ਸਿਰਫ਼ ਮੁੰਡੇ-ਕੁੜੀਆਂ ਹੀ ਨਹੀਂ ਸਗੋਂ ਬੱਚੇ ਵੀ ਇਸ ਦਾ ਖਾਸ ਖਿਆਲ ਰੱਖਦੇ ਹਨ। ਬੱਚਿਆਂ ਦੇ ਮਾਤਾ-ਪਿਤਾ ਬਚਪਨ ਤੋਂ ਹੀ ਉਨ੍ਹਾਂ ਦੇ ਸਕਿਨ ਕੇਅਰ ਦਾ ਕਾਫੀ ਧਿਆਨ ਰੱਖਦੇ ਹਨ। ਇਸ ਦੇ ਰਿਲੇਟਡ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਛੋਟਾ ਬੱਚਾ ਫੇਸ ਮਾਸਕ ਲਗਾ ਕੇ ਸੋਫੇ 'ਤੇ ਬੈਠਾ ਨਜ਼ਰ ਆ ਰਿਹਾ ਹੈ।
ਸਕਿਨ ਕੇਅਰ ਦਾ ਰੁਝਾਨ ਲੋਕਾਂ ਵਿੱਚ ਕਾਫੀ ਵੱਡੇ ਪੱਧਰ ‘ਤੇ ਵੱਧ ਗਿਆ ਹੈ। ਮਾਰਕੇਟ ਵਿੱਚ ਕਈ ਤਰ੍ਹਾਂ ਦੇ ਸਕਿਨ ਕੇਅਰ ਰੁਟੀਨ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਜਿਵੇਂ ਆਯੁਰਵੇਦ, ਕੋਰੀਅਨ ਆਦਿ। ਸਿਰਫ਼ ਕੁੜੀਆਂ ਹੀ ਨਹੀਂ ਸਗੋਂ ਮੁੰਡੇ ਵੀ ਸਕਿਨ ਨੂੰ ਹੇਲਥੀ ਰੱਖਣ ਲਈ ਵੱਖ-ਵੱਖ ਤਰ੍ਹਾਂ ਦਾ ਰੁਟੀਨ ਫਾਲੋ ਕਰਦੇ ਹਨ। ਮਾਤਾ-ਪਿਤਾ ਆਪਣੇ ਛੋਟੇ ਬੱਚਿਆਂ ਦੀ ਸਕਿਨ ਕੇਅਰ ਦਾ ਵੀ ਕਾਫੀ ਧਿਆਨ ਰੱਖਦੇ ਹਨ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਛੋਟਾ ਬੱਚੇ ਮਾਸਕ ਲਗਾ ਕੇ ਸੋਫੇ ‘ਤੇ ਬੈਠਾ ਨਜ਼ਰ ਆ ਰਿਹਾ ਹੈ।
ਵਾਇਰਲ ਹੋ ਰਹੀ ਵੀਡੀਓ ਕਾਫੀ ਕਿਊਟ ਹੈ। ਵੀਡੀਓ ਵਿੱਚ ਇਕ ਛੋਟਾ ਬੱਚਾ ਨਜ਼ਰ ਆ ਰਿਹਾ ਹੈ। ਬੱਚਾ ਬਹੁਤ ਸ਼ਾਂਤੀ ਨਾਲ ਕਿਸੇ ਦੇ ਮੋਡੇ ਤੇ ਮੋਡਾ ਟੇਕ ਕੇ ਬੈਠਾ ਹੈ ਇੰਝ ਲੱਗ ਰਿਹਾ ਹੈ ਜਿਵੇਂ ਉਹ ਟੀਵੀ ਦੇਖ ਰਿਹਾ ਹੋਵੇ। ਪਰ ਖਾਸ ਗੱਲ ਇਹ ਹੈ ਕਿ ਵੀਡੀਓ ਵਿੱਚ ਬੱਚੇ ਦੇ ਫੇਸ ਮਾਸਕ ਲਗਾਇਆ ਹੋਇਆ ਹੈ ਅਤੇ ਸ਼ਹਿਦ ਵਾਲੀ ਬੋਤਲ ਬੱਚਾ ਚੁੰਗ ਰਿਹਾ ਹੈ। ਕਿਊਟ ਬੇਬੀ ਨੂੰ ਇੰਝ ਦੇਖ ਕੇ ਤੁਹਾਨੂੰ ਵੀ ਇਸ ਵੀਡੀਓ ਨਾਲ ਪਿਆਰ ਹੋ ਜਾਵੇਗਾ।
Today’s Moms! 😂🤣 pic.twitter.com/vB3da3lJ2T
— Figen (@TheFigen_) September 1, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਸ਼ਹਿਰ ਚ ਭੂਤ ਨੇ ਮਚਾਈ ਦਹਿਸ਼ਤ, ਭੱਜਦੇ ਨਜ਼ਰ ਆਏ ਲੋਕ, ਸਚਾਈ ਸਾਹਮਣੇ ਆਈ ਤਾਂ ਹੋ ਗਿਆ ਪੋਪਟ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ Figen ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 81K ਵੀਡੀਓਜ਼ ਅਤੇ 894k ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇ ਕੈਪਸ਼ ਵਿੱਚ ਲਿਖਿਆ ਹੈ- ਅੱਜ ਕੱਲ੍ਹ ਦੀਆਂ ਮਾਵਾਂ। ਕਮੈਂਟ ਸੈਕਸ਼ਨ ਵਿੱਚ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਸਕਿਨ ਕੇਅਰ ਇਜ ਇਮਪੋਰਟੈਂਟ।