AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਸਾਈਕਲ ਸਵਾਰ ਨੂੰ ਦੇਖਦੇ ਹੀ ਭੜਕਿਆ ਸਾਨ੍ਹ, ਖ਼ਤਰਨਾਕ ਤਰੀਕੇ ਨਾਲ ਕੀਤਾ ਹਮਲਾ, ਦੇਖੋ ਹੈਰਾਨ ਕਰਨ ਵਾਲੀ ਵੀਡੀਓ

Viral Video: ਤੁਸੀਂ ਜਿੱਥੇ ਵੀ ਜਾ ਰਹੇ ਹੋ, ਸਾਵਧਾਨੀ ਬਹੁਤ ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਤੁਹਾਨੂੰ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਹੁਣ ਇਸ ਸਾਈਕਲ ਸਵਾਰ ਨੂੰ ਹੀ ਦੇਖ ਲਓ। ਉਹ ਇਕ ਦਮ ਨਿਡਰ ਹੋ ਕੇ ਸਾਂਡ ਕੋਲ ਪਹੁੰਚ ਗਿਆ, ਜਿਸਦੇ ਨਤੀਜੇ ਵਜੋਂ ਸਾਨ੍ਹ ਨੇ ਉਸ ਤੇ ਹਮਲਾ ਕੀਤਾ ਜਿਸ ਕਾਰਨ ਉਸਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ। ਉਹ ਸ਼ਾਇਦ ਇਸ ਦਿਨ ਨੂੰ ਕਦੇ ਨਹੀਂ ਭੁੱਲੇਗਾ।

Viral Video: ਸਾਈਕਲ ਸਵਾਰ ਨੂੰ ਦੇਖਦੇ ਹੀ ਭੜਕਿਆ ਸਾਨ੍ਹ, ਖ਼ਤਰਨਾਕ ਤਰੀਕੇ ਨਾਲ ਕੀਤਾ ਹਮਲਾ, ਦੇਖੋ ਹੈਰਾਨ ਕਰਨ ਵਾਲੀ ਵੀਡੀਓ
ਸਾਈਕਲ ਸਵਾਰ ਨੂੰ ਦੇਖਦੇ ਹੀ ਭੜਕਿਆ ਸਾਂਡ, ਖ਼ਤਰਨਾਕ ਤਰੀਕੇ ਨਾਲ ਕੀਤਾ ਹਮਲਾ
tv9-punjabi
| Updated On: 27 Feb 2026 10:47 AM IST

ਅਵਾਰਾ ਜਾਨਵਰਾਂ ਦਾ ਮੂਡ ਕਦੋਂ ਬਦਲ ਜਾਵੇਗਾ, ਇਸਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਅਤੇ ਉਹ ਕਿਸੇ ‘ਤੇ ਵੀ ਹਮਲਾ ਕਰ ਸਕਦੇ ਹਨ। ਖਾਸ ਕਰਕੇ ਸਾਂਡ ਹਮੇਸ਼ਾ ਆਪਣੇ ਗੁੱਸੇ ਵਿੱਚ ਰਹਿੰਦੇ ਹਨ। ਉਹ ਜਿਸ ਕਿਸੇ ਨੂੰ ਵੀ ਵੀ ਦੇਖਦੇ ਹਨ, ਉਸ ‘ਤੇ ਹਮਲਾ ਕਰ ਦਿੰਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸਾਈਕਲ ਸਵਾਰ ਨੂੰ ਅਚਾਨਕ ਇੱਕ ਗੁੱਸੇ ਵਿੱਚ ਆਏ ਸਾਨ੍ਹ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਇਸ ਤੋਂ ਬਾਅਦ ਜੋ ਕੁਝ ਵਾਪਰਦਾ ਹੈ ਉਹ ਇੱਕ ਹੈਰਾਨ ਕਰਨ ਵਾਲਾ ਨਜ਼ਾਰਾ ਹੁੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਸਾਨ੍ਹ ਤੋਂ ਹਮੇਸ਼ਾ ਦੂਰ ਰਹਿਣਾ ਹੀ ਸਭ ਤੋਂ ਵਧੀਆ ਹੈ।

ਇਹ ਵੀਡੀਓ ਇੱਕ ਪਹਾੜੀ ਇਲਾਕੇ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਮੀਲਾਂ ਤੱਕ ਇੱਕ ਸਾਨ੍ਹਤੋਂ ਇਲਾਵਾ ਕੋਈ ਹੋਰ ਦਿਖਾਈ ਨਹੀਂ ਦੇ ਰਿਹਾ ਹੁੰਦਾ ਹੈ। ਸਾਂਡ ਤੇਜ਼ੀ ਨਾਲ ਆਪਣੇ ਰਸਤੇ ਵਲ ਜਾ ਰਿਹਾ ਹੁੰਦਾ ਹੈ ਉਹਦੋਂ ਹੀ ਇੱਕ ਸਾਈਕਲ ਸਵਾਰ ਉਸ ਦੇ ਨੇੜੇ ਆ ਜਾਂਦਾ ਹੈ। ਫਿਰ ਕਿ ਸਾਂਡ ਉਸਨੂੰ ਦੇਖ ਕੇ ਭੜਕ ਜਾਂਦਾ ਹੈ ਅਤੇ ਜਿਵੇਂ ਹੀ ਉਹ ਨੇੜੇ ਆਉਂਦਾ ਹੈ ਉਹ ਉਸ ‘ਤੇ ਹਮਲਾ ਕਰ ਦਿੰਦਾ ਹੈ। ਸਾਂਡ ਦੇ ਹਮਲੇ ਕਾਰਨ ਸਾਈਕਲ ਸਵਾਰ ਡਿੱਗ ਪੈਂਦਾ ਹੈ, ਅਤੇ ਜਿਵੇਂ ਹੀ ਉਹ ਆਪਣਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਸਾਨ੍ਹ ਉਸ ‘ਤੇ ਦੁਬਾਰਾ ਹਮਲਾ ਕਰ ਦਿੰਦਾ ਹੈ ਅਤੇ ਉਸਨੂੰ ਚੁੱਕ ਕੇ ਸੁੱਟ ਦਿੰਦਾ ਹੈ। ਫਿਰ ਸਾਂਡ ਓਥੋਂ ਭੱਜ ਜਾਂਦਾ ਹੈ। ਇਸ ਪੂਰੀ ਘਟਨਾ ਨੂੰ ਕਿਸੇ ਨੇ ਮੋਬਾਈਲ ‘ਤੇ ਕੈਦ ਕਰ ਲਿਆ, ਜਿਸ ਨੂੰ ਦੇਖਦੇ ਹੀ ਇਹ ਜਲਦੀ ਵਾਇਰਲ ਹੋ ਗਿਆ ਹੈ।

ਸਾਨ੍ਹ ਨੇ ਸਾਈਕਲ ਸਵਾਰ ਨੂੰ ਚੁੱਕ ਕੇ ਸੁੱਟਿਆ

ਇਸ ਭਿਆਨਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @InsaneReality ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਸੀ, ਜਿਸਦੀ ਕੈਪਸ਼ਨ ਸੀ, “ਸਾਈਕਲ ਸਵਾਰ ਨੂੰ ਪਤਾ ਚਲ ਗਿਆ ਕਿ ਸਾਨ੍ਹ ਨੂੰ ਰਸਤਾ ਦੇਣਾ ਕਿਉਂ ਜ਼ਰੂਰੀ ਹੁੰਦਾ ਹੈ।” ਇਸ 15 ਸਕਿੰਟ ਦੇ ਵੀਡੀਓ ਨੂੰ 49,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਸੈਂਕੜੇ ਲੋਕਾਂ ਨੇ ਵੀਡੀਓ ਨੂੰ ਲਾਈਕ ਅਤੇ ਟਿੱਪਣੀਆਂ ਕੀਤੀਆਂ ਹਨ।

ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਟਿੱਪਣੀ ਕੀਤੀ, “ਇਹ ਸਾਈਕਲ ਸਵਾਰ ਜਾਨਵਰਾਂ ਤੋਂ ਵੀ ਆਪਣੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਉਮੀਦ ਕਰਦੇ ਹਨ।” ਇੱਕ ਹੋਰ ਨੇ ਟਿੱਪਣੀ ਕੀਤੀ, “ਸਾਈਕਲ ਸਵਾਰ ਜਾਂ ਤਾਂ ਨਸ਼ੇ ਵਿੱਚ ਸੀ ਜਾਂ ਖੁਦਕੁਸ਼ੀ ਕਰਨ ਗਿਆ ਸੀ।” ਕਈ ਯੂਜ਼ਰਸ ਨੇ ਇਹ ਵੀ ਟਿੱਪਣੀ ਕੀਤੀ, ਉਸਦੀ ਜਾਨ ਬਚ ਗਈ ਇਹ ਬਹੁਤ ਵਧੀਆ ਗੱਲ ਹੈ।”

ਵੀਡੀਓ ਇੱਥੇ ਦੇਖੋ

Follow Us
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...